KNOW THE FACTS ABOUT VACCINATION

Written by on September 13, 2021

 

ਜੇ ਤੁਹਾਨੂੰ ਪਹਿਲਾਂ ਕੋਵਿਡ-19 ਹੋਣ ਤੋਂ ਬਾਦ ਠੀਕ ਹੋ ਚੁੱਕਾ ਹੈ ਤਾਂ ਵੀ ਤੁਸੀਂ ਜੇ ਸੰਭਵ ਹੈ ਤਾਂ ਵੈਕਸੀਨ ਲਓ।

ਮੁਢਲੇ ਸਬੂਤ ਦੱਸਦੇ ਹਨ ਕਿ ਕੋਵਿਡ-19 ਤੋਂ ਇਮਿਉਨਿਟੀ ਜਿਆਦਾ ਲੰਮੇ ਸਮੇਂ ਤੱਕ ਨਹੀਂ ਰਹਿੰਦੀ ਅਤੇ ਇਹ ਟੀਕੇ ਜਿੰਨੀ ਸੁਰੱਖਿਆ ਵੀ ਨਹੀਂ ਦਿੰਦੀ। ਸਾਰੀਆਂ ਮਨਜ਼ੂਰਸ਼ੁਦਾ ਵੈਕਸੀਨ ਗੰਭੀਰ ਬਿਮਾਰੀ ਅਤੇ ਮੌਤ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ।

ਜਦੋਂ ਤੁਸੀਂ ਟੀਕਾਕਰਣ ਕਰਵਾਉਂਦੇ ਹੋ ਤਾਂ ਇਹ ਕਮਿਉਨਿਟੀ ਵਿੱਚ ਸਭ ਨੂੰ ਸੁਰੱਖਿਅਤ ਰੱਖਦਾ ਹੈ। ਹਰ ਉਪਲਬਧ ਵੈਕਸੀਨ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਜੇ ਤੁਹਾਨੂੰ ਅਜੇ ਤੱਕ ਆਪਣੀ ਪਹਿਲੀ ਜਾਂ ਦੂਜੀ ਖੁਰਾਕ ਨਹੀਂ ਮਿਲੀ ਹੈ ਤਾਂ ਅੱਜ ਹੀ alberta.ca/vaccine  ਤੇ ਜਾ ਕੇ ਆਪਣੀ ਅਪੌਆਂਇੰਟਮੈਂਟ ਬੁੱਕ ਕਰੋ।


Reader's opinions

Current track

Title

Artist

Request A Song
close slider

    Advertise with Us