Punjabi

News release ਵਿਦਿਆਰਥੀਆਂ ਅਤੇ ਸਟਾਫ ਦੀ ਚੌਥੀ ਲਹਿਰ ਤੋਂ ਸੁਰੱਖਿਆ  ਅਕਤੂਬਰ 05, 2021 Media inquiries ਅਲਬਰਟਾ ਸਰਕਾਰ, ਵਿਦਿਆਰਥੀ, ਮਾਪੇ, ਅਧਿਆਪਕ ਅਤੇ ਸਟਾਫ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਨ ਲਈ ਹੋਰ ਕਾਰਵਾਈ ਕਰ ਰਹੀ ਹੈ। ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ਵਿੱਚ ਸੁਰੱਖਿਅਤ ਢੰਗ ਨਾਲ ਪੜਨ ਲਈ ਅਲਬਰਟਾ ਸਰਕਾਰ ਸਕੂਲਾਂ ਵਿੱਚ ਕੋਵਿਡ -19 ਦੇ ਕੇਸਾਂ ਦੀ ਜਨਤਕ ਰਿਪੋਰਟਿੰਗ ਅਤੇ […]

News release ਵੈਕਸੀਨ ਲਈ ਯੋਗਤਾ ਵਿੱਚ ਵਿਸਥਾਰ ਅਤੇ ਟੀਕਾਕਰਣ ਦਾ ਨਵਾਂ ਮੀਲ ਪੱਥਰ  ਅਕਤੂਬਰ 05, 2021 Media inquiries 75 ਪ੍ਰਤੀਸ਼ਤ ਤੋਂ ਵੱਧ ਯੋਗ ਅਲਬਰਟਨਜ਼ ਹੁਣ ਕੋਵਿਡ-19 ਵਿਰੁੱਧ ਪੂਰੇ ਵੈਕਸੀਨੇਟਿਡ ਹਨ ਜਦੋਂ ਕਿ ਹਜਾਰਾਂ ਹੋਰ ਅਲਬਰਟਨ ਹੁਣ ਕੋਵਿਡ-19 ਦੀ ਤੀਜੀ ਖੁਰਾਕ ਲੈਣ ਦੇ ਯੋਗ ਹਨ। 6 ਅਕਤੂਬਰ ਤੋਂ 75 ਅਤੇ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ […]

ਨਿਊਜ਼ ਰਿਲੀਜ਼ ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕੰਮ ਤੇ ਵਾਪਸ ਲਿਆਉਣਾ 01 ਅਕਤੂਬਰ, 2021 ਮੀਡੀਆ ਪੁੱਛਗਿੱਛ  ਅਲਬਰਟਾ ਦੀ ਸਰਕਾਰ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਕੇ ਕਾਰਜਬਲ ਨੂੰ ਮਜ਼ਬੂਤ ਕਰ ਰਹੀ ਹੈ। 2021-22 ਵਿੱਚ ਕੁੱਲ $5 ਮਿਲੀਅਨ ਦੀ ਫੰਡਿੰਗ 500 ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕਲਾਸ 1 ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਦਾ […]

 ਨਿਊਜ਼ ਰਿਲੀਜ਼ ਸਿਹਤ-ਸੰਭਾਲ ਪ੍ਰਬੰਧ ਦੀ ਸੁਰੱਖਿਆ ਲਈ ਜ਼ਰੂਰੀ ਕਦਮ 30 ਸਤੰਬਰ, 2021 ਕੌਵਿਡ-19 ਮਹਾਂਮਾਰੀ ਦੀ ਚੌਥੀ  ਲਹਿਰ ਦੌਰਾਨ ਸਿਹਤ-ਸੰਭਾਲ ਪ੍ਰਬੰਧ ਅਤੇ ਐਲਬਰਟਾ ਨਿਵਾਸੀਆਂ ਦੀ ਸਿਹਤ ਦੀ ਸੁਰੱਖਿਆ ‘ਚ ਮਦਦ ਲਈ ਐਲਬਰਟਾ ਫੈਡਰਲ ਸਹਾਇਤਾ ਨੂੰ ਸਵੀਕਾਰ ਕਰੇਗਾ।  ਟੀਕਾਕਰਨ-ਰਹਿਤ ਐਲਬਰਟਾ ਨਿਵਾਸੀਆਂ ਦੀਆਂ ਵਧ ਰਹੀਆਂ ਹਸਪਤਾਲ ਭਰਤੀਆਂ ਅਤੇ ਇੰਟੈਂਸਿਵ ਕੇਅਰ ਯੂਨਿਟਾਂ ‘ਚ ਦਾਖਲੇ ਸਿਹਤ-ਸੰਭਾਲ  ਪ੍ਰਬੰਧ ਲਈ ਲਗਾਤਾਰ ਚੁਣੌਤੀ […]

News release ਕੋਵਿਡ-19 ਦੀ ਵੈਕਸੀਨੇਸ਼ਨ(ਟੀਕਾਕਰਨ)ਦਾ ਨਵਾਂ ਕਾਰਡ ਸਾਈਜ਼ ਰਿਕਾਰਡ ਸਤੰਬਰ 14, 2021 Media inquiries ਅਲਬਰਟਾਵਾਸੀ ਜਲਦ ਹੀ ਆਪਣੀ ਵੈਕਸੀਨੇਸ਼ਨ ਦਾ ਸਬੂਤ ਮਾਈ ਹੈਲਥ ਰਿਕਾਰਡਜ਼ ਦੁਆਰਾ ਕਾਰਡ ਵਾਂਗ ਪ੍ਰਿੰਟ ਕਰ ਸਕਣਗੇ। 16 ਸਤੰਬਰ ਤੋਂ ਅਲਬਰਟਾਵਾਸੀ ਆਪਣੇ ਕਾਰਡ ਸਾਈਜ਼ ਵੈਕਸੀਨੇਸ਼ਨ ਦੇ ਸਬੂਤ ਦੀ ਕਾਪੀ ਪ੍ਰਿੰਟ ਕਰ ਸਕਣਗੇ ਜਾਂ ਇਸਨੂੰ ਆਪਣੇ ਫੋਨ ਜਾਂ ਟੈਬਲੇਟ ਤੇ ਦਿਖਾ ਸਕਣਗੇ। ਟੀਕੇ […]

  ਜੇ ਤੁਹਾਨੂੰ ਪਹਿਲਾਂ ਕੋਵਿਡ-19 ਹੋਣ ਤੋਂ ਬਾਦ ਠੀਕ ਹੋ ਚੁੱਕਾ ਹੈ ਤਾਂ ਵੀ ਤੁਸੀਂ ਜੇ ਸੰਭਵ ਹੈ ਤਾਂ ਵੈਕਸੀਨ ਲਓ। ਮੁਢਲੇ ਸਬੂਤ ਦੱਸਦੇ ਹਨ ਕਿ ਕੋਵਿਡ-19 ਤੋਂ ਇਮਿਉਨਿਟੀ ਜਿਆਦਾ ਲੰਮੇ ਸਮੇਂ ਤੱਕ ਨਹੀਂ ਰਹਿੰਦੀ ਅਤੇ ਇਹ ਟੀਕੇ ਜਿੰਨੀ ਸੁਰੱਖਿਆ ਵੀ ਨਹੀਂ ਦਿੰਦੀ। ਸਾਰੀਆਂ ਮਨਜ਼ੂਰਸ਼ੁਦਾ ਵੈਕਸੀਨ ਗੰਭੀਰ ਬਿਮਾਰੀ ਅਤੇ ਮੌਤ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। […]

News release ਹੈਲਥ ਕੇਅਰ ਦੀ ਸਮਰਥਾ ਵਧਾਉਣ ਲਈ ਹੋਰ ਫੰਡਿੰਗ  ਸਤੰਬਰ 09, 2021 Media inquiries   36 ਮਿਲੀਅਨ ਡਾਲਰ ਤੱਕ ਦੀ ਨਵੀਂ ਫੰਡਿੰਗ ਤਨਖਾਹਾਂ ਵਿੱਚ ਸੁਧਾਰ ਕਰੇਗੀ ਅਤੇ ਵਧੇਰੇ ਅਲਬਰਟਨਜ਼ ਨੂੰ ਹਸਪਤਾਲ ਤੋਂ ਬਾਹਰ ਦੇਖਭਾਲ ਲਈ ਅਤੇ ਚੌਥੀ ਲਹਿਰ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਧੇਰੇ ਸਾਧਨ ਦੇਣ ਲਈ ਹੋਰ ਕਰਮਚਾਰੀ ਵਧਾਉਣ ਵਿੱਚ ਸਹਾਇਕ […]

News release   ਸਿਹਤ ਪ੍ਰਣਾਲੀ ਨੂੰ ਕੋਵਿਡ-19 ਤੋਂ ਬਚਾਉਣ ਲਈ ਹੋਰ ਕਾਰਵਾਈਆਂ ਸਤੰਬਰ 03, 2021 Media inquiries   ਬਿਨਾਂ ਵੈਕਸੀਨ ਦੇ ਲੋਕਾਂ ਵਿੱਚ ਕੋਵਿਡ-19 ਦੇ ਵਧ ਰਹੇ ਫੈਲਾਅ ਅਤੇ ਵਧਦੇ ਹਸਪਤਾਲ ਦਾਖਲਿਆਂ ਦੇ ਕਾਰਨ ਅਲਬਰਟਨਜ਼ ਵਿੱਚ ਇਸਦੇ ਫੈਲਣ ਨੂੰ ਘਟਾਉਣ ਅਤੇ ਹੈਲਥ ਕੇਅਰ ਸਿਸਟਮ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਅਸਥਾਈ ਉਪਾਵਾਂ ਦੀ ਜ਼ਰੂਰਤ ਹੈ। […]

ਨਿਊਜ਼ ਰਿਲੀਜ਼ ਕਲਚਰ ਡੇਜ਼ ਦੁਆਰਾ ਐਲਬਰਟਾ ਦੀ ਵਿਭਿੰਨਤਾ ਦੇ ਜਸ਼ਨ ਮਨਾਉ 31 ਅਗਸਤ, 2021 ਸਤੰਬਰ ਮਹੀਨੇ ਵਿਚ ਕਲਾ, ਸੰਗੀਤ, ਭੋਜਨ ਅਤੇ ਨਾਚ ਦੇ ਮਹੀਨਾ ਭਰ ਲੰਬੇ ਜਸ਼ਨ ਪਰਿਵਾਰਕ ਕਿਸਮ ਦੇ ਮੁਫਤ ਈਵੈਂਟ ਪੇਸ਼ ਕਰਨਗੇ, ਜਿੰਨ੍ਹਾਂ ਦੀ ਮੇਜ਼ਬਾਨੀ ਸਰਕਾਰ ਵੱਲੋਂ ਸਪਾਂਸਰ ਕੀਤੇ ਗਏ 122 ਸਥਾਨਾਂ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ‘ਚੋਂ ਬਹੁਤ ਸਾਰੇ ਸਥਾਨ ਵੱਖ ਵੱਖ ਪ੍ਰਕਾਰ […]

News release ਅਲਬਰਟਾ 2030: ਮਾਈਕ੍ਰੋ ਕਰੀਡੈਂਸ਼ੀਅਲ ਦੇ ਨਵੇਂ ਮੌਕੇ ਅਗਸਤ 30, 2021 ਅਲਬਰਟਾ ਸਰਕਾਰ ਲੋਕਾਂ ਨੂੰ ਆਪਣੇ ਕੰਮ ਵਿੱਚ ਅੱਗੇ ਵਧਣ ਜਾਂ ਨੌਕਰੀ ਦੇ ਨਵੇਂ ਮੌਕੇ ਲੱਭਣ ਵਿੱਚ ਸਹਾਇਤਾ ਲਈ ਨਵੇਂ ਸੌਖੇ ਸਿੱਖਲਾਈ ਵਿਕਲਪ ਤਿਆਰ ਕਰ ਰਹੀ ਹੈ। ਉਦਯੋਗ, ਮਾਲਕ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਨਾਲ ਸਾਂਝੇਦਾਰੀ ਵਿੱਚ ਅਲਬਰਟਾ ਸਰਕਾਰ ਉੱਚ ਲੋੜ ਅਤੇ ਮੰਗ ਵਾਲੇ ਖੇਤਰਾਂ […]

Stars of Alberta Volunteer Awards ਇਸ ਸਾਲ ਦੇ ਸਟਾਰਜ਼ ਆਫ਼ ਅਲਬਰਟਾ ਵਲੰਟੀਅਰ ਅਵਾਰਡ ਲਈ ਨਾਮਜ਼ਦਗੀਆਂ 15 ਸਤੰਬਰ ਤੱਕ ਖੁੱਲੀਆਂ ਹਨ। ਇਹ ਐਵਾਰਡ ਕਮਿਊਨੀਟੀਜ਼ ਵਿੱਚ ਸਥਾਈ ਪ੍ਰਭਾਵ ਪਾਉਣ ਵਾਲਿਆਂ ਦਾ ਸਨਮਾਨ ਕਰਦੇ ਹਨ। ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਦੋ ਪੁਰਸਕਾਰ ਦਿੱਤੇ ਜਾਂਦੇ ਹਨ: ਨੌਜਵਾਨ (24 ਸਾਲ ਦੀ ਉਮਰ ਤੱਕ) ਬਾਲਗ(ਐਡਲਟ) ਸੀਨੀਅਰ ਬ੍ਰੇਕਿੰਗ ਬੈਰੀਅਰਜ਼(ਰੁਕਾਵਟਾਂ ਹਟਾਉਣੀਆਂ) ਸ਼੍ਰੇਣੀ […]

Current Masking Guidelines ਕੁਝ ਪਬਲਿਕ ਇਨਡੋਰ ਸਥਾਨਾਂ ਵਿੱਚ ਅਜੇ ਵੀ ਮਾਸਕ ਦੀ ਲੋੜ ਹੈ। ਇਹਨਾਂ ਵਿੱਚ ਸ਼ਾਮਲ ਹਨ: ਪਬਲਿਕ ਟ੍ਰਾਂਸਪੋਰਟ ਜਿਸ ਵਿੱਚ ਰਾਈਡ ਸ਼ੇਅਰ ਵਾਹਨ, ਟੈਕਸੀਆਂ, ਮੋਟਰ ਕੋਚ ਅਤੇ ਸ਼ਟਲ ਸ਼ਾਮਲ ਹਨ। ਕਿਸੇ ਵੀ ਨਿਰੰਤਰ ਦੇਖਭਾਲ ਸਹੂਲਤ(continuing care facility) ਵਿੱਚ ਕੰਮ ਕਰਨ ਜਾਂ ਉਥੇ ਵਿਜ਼ਿਟ ਕਰਨ ਅਤੇ ਨਾਲ ਹੀ ਏਐਚਐਸ ਅਤੇ ਉਨ੍ਹਾਂ ਨਾਲ ਕੌਂਟਰੈਕਟ ਵਿੱਚ […]

News release ਕੈਬਨਿਟ ਵਿੱਚ ਤਬਦੀਲੀ ਆਰਥਿਕ ਸੁਧਾਰ ਅਤੇ ਨਵੀਨੀਕਰਣ ਦਾ ਸਮੱਰਥਨ ਕਰਦੀ ਹੈ  ਜੁਲਾਈ 8, 2021 Media inquiries ਪ੍ਰੀਮੀਅਰ ਜੇਸਨ ਕੈਨੀ ਨੇ ਕੈਬਨਿਟ ਵਿੱਚ ਕਈ ਤਬਦੀਲੀਆਂ ਦੀ ਘੋਸ਼ਣਾ ਕੀਤੀ ਹੈ ਅਤੇ ਅਲਬਰਟਾ ਦੀ ਆਰਥਿਕਤਾ ਵਿੱਚ ਸੁਧਾਰ ਲਈ 6 ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਹੈ। ਕੋਵਿਡ-19 ਪੈਨਡੈਮਿਕ ਤੋਂ ਉਭੱਰਦੇ ਹੋਏ ਸਰਕਾਰ ਆਰਥਿਕਤਾ ਦਾ ਨਿਰਮਾਣ, ਵਿੱਭਿੱਨਤਾ ਅਤੇ […]

News release ਜੁਲਾਈ 5, 2021 ਅਲਬਰਟਾ ਸਰਕਾਰ ਜੌਬ ਲਈ ਤਿਆਰ ਹੁਨਰ ਅਤੇ ਮਾਲਕਾਂ ਲਈ ਹੁਨਰਮੰਦਾਂ ਤੱਕ ਸਹੀ ਪਹੁੰਚ ਦੇਣ ਲਈ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਕੰਮ ਤੇ ਸਿਖਲਾਈ ਦੇ ਮੌਕਿਆਂ ਵਿੱਚ ਸਹਾਇਤਾ ਲਈ ਫੰਡਿੰਗ ਕਰ ਰਹੀ ਹੈ। ਉਦਯੋਗ, ਮਾਲਕ ਅਤੇ ਪੋਸਟ ਸੈਕੰਡਰੀ ਅਦਾਰਿਆਂ ਦੀ ਹਿੱਸੇਦਾਰੀ ਵਿੱਚ ਅਲਬਰਟਾ ਸਰਕਾਰ Work-Integrated Learning Industry Voucher pilot program (ਕਿੱਤਾ ਮੁੱਖੀ […]

News release ਜੁਲਾਈ 6, 2021  ਅਲਬਰਟਾ ਸਰਕਾਰ ਅਤੇ ਕਨੇਡਾ, ਅਲਬਰਟਾ ਦੇ ਘੱਟ ਆਮਦਨੀ ਵਾਲੇ 35,500 ਲੋੜਵੰਦ ਪਰਿਵਾਰਾਂ ਨੂੰ ਕਨੇਡਾ ਅਲਬਰਟਾ ਹਾਉਸਿੰਗ ਬੈਨੀਫਿਟ ਰਾਹੀਂ ਕਿਰਾਏ ਵਿੱਚ ਸਹਾਇਤਾ ਕਰੇਗੀ। ਸੀਨੀਅਰ ਅਤੇ ਹਾਉਸਿੰਗ ਮੰਤਰੀ, ਜੋਸਫੀਨ ਪੌਨ ਅਤੇ ਕੇਂਦਰੀ ਪਰਿਵਾਰ, ਬਾਲ ਅਤੇ ਸਮਾਜਿਕ ਵਿਕਾਸ ਮੰਤਰੀ, ਅਹਿਮਦ ਹੁਸੈਨ ਅਤੇ ਕਨੇਡਾ ਮੌਰਗੇਜ ਅਤੇ ਹਾਊਸਿੰਗ ਨਾਲ ਸਬੰਧਿਤ ਮੰਤਰੀ ਨੇ ਅਲਬਰਟਾ ਦੇ ਘੱਟ […]

  https://www.alberta.ca/covid-19-public-health-actions.aspx  

News release  12 ਸਾਲ ਤੋਂ ਵੱਧ ਦੇ ਸਾਰੇ ਅਲਬਰਟਾਵਾਸੀ ਹੁਣ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੇ  ਯੋਗ ਹਨ  June 18, 2021 Media inquiries  ਤੁਰੰਤ ਲਾਗੂ ਸਥਿਤੀ ਥਵੱਚ ਕੋਈ ਵੀ ਅਲਬਰਟਾਵਾਸੀ ਥਜਸਨੇ mRNA (ਫਾਈਜ਼ਰ ਜਾਾਂ ਮੌਡਰਨਾ) ਦੀ ਪਥਹਲੀ ਖੁਰਾਕ ਮਈ ਜਾਾਂ ਇਸਤੋਂ ਪਥਹਲਾਾਂ ਲਈ ਹੈ ਉਹ ਕੋਥਵਡ-19 ਦੀ ਦੂਜੀ ਖੁਰਾਕ ਲਈ ਬੁਥਕੰਗ ਕਰ  ਸਕਦੇ ਹਨ।  ਅਲਬਰਟਾ […]

ਅਲਬਰਟਾ ਵੱਲੋਂ 70%ਟੀਕਾਕਰਨ ਹੋਣ ਤੇ ਜੁਲਾਈ 1 ਤੋਂ ਪੂਰੀ ਖੁੱਲ ਦੀ ਤਿਆਰੀ June 18, 2021 ਅਲਬਰਟਾ ਦੇ ਓਪਨ ਫਾਰ ਸਮਰ ਦੇ ਅਖੀਰਲੇ ਮੁਕਾਮ ਤੇ ਪਹੁੰਚਣ ਤੇ ਸਟੇਜ 3 ਸ਼ੁਰੂ ਕਰਨ ਤੋਂ ਪਹਿਲਾਂ ਦੇ 2 ਹਫਤਿਆਂ ਦੇ ਉਡੀਕ ਸਮੇ ਵਿੱਚ ਤੇਜੀ ਲਿਆ ਰਿਹਾ ਹੈ। 17 ਜੂਨ ਤੱਕ 70.2% ਅਲਬਰਟਾਵਾਸੀਆਂ ਨੂੰ ਘੱਟੋ ਘੱਟ 1 ਖੁਰਾਕ ਦੇਣ ਨਾਲ […]

News release ਓਪਨ ਫਾਰ ਸਮਰ ਲਾਟਰੀ ਵਿੱਚ ਟ੍ਰੈਵਲ ਪੁਰਸਕਾਰ ਜੋੜੇ ਜੂਨ 17, 2021 Media inquiries ਕੋਵਿਡ-19 ਦੀ ਮਨਜੂਰਸ਼ੁਦਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲੈਣ ਵਾਲੇ ਅਲਬਰਟਾਵਾਸੀਆਂ ਨੂੰ ਹੁਣ ਵੈਸਟ ਜੈੱਟ ਅਤੇ ਏਅਰ ਕਨੇਡਾ ਵੱਲੋਂ ਵਕੇਸ਼ਨ ਪੈਕੇਜ ਅਤੇ ਹੋਰ ਟ੍ਰੈਵਲ ਇਨਾਮ ਜਿੱਤਣ ਦੇ ਮੌਕੇ ਮਿਲਣਗੇ। ਇੱਕ-ਇੱਕ ਮਿਲੀਅਨ ਡਾਲਰ ਦੇ 3 ਡਰਾਵਾਂ ਦੇ ਨਾਲ ਅਲਬਰਟਾ ਦੇ ਓਪਨ […]

News release  ਅਲਬਰਟਾ ਵਿੱਚ ਵੈਕਸੀਨ ਦੀ ਦੂਜੀ ਖੁਰਾਕ ਦੇਣ ਵਿੱਚ ਤੇਜ਼ੀ June 10, 2021 ਤੁਰੰਤ ਲਾਗੂ ਸਵਿਤੀ ਵਵਿੱਚ ਹਰੇਕ ਅਲਬਰਟਾਵਾਸੀ ਵਜਸਨੇ ਪਵਹਲੀ ਖੁਰਾਕ ਅਪਰੈਲ ਜਾਾਂ ਇਸਤੋਂ ਪਵਹਲਾਾਂ  ਲਈ ਹੈ ਉਹ ਆਪਣੀ ਦੂਜੀ ਖੁਰਾਕ ਲਈ ਬੁਵਕੰਗ ਕਰ ਸਕਦੇ ਹਨ। ਅਲਬਰਟਾ, ਦੂਜੀ ਖੁਰਾਕ ਲਈ ਯੋਗ ਅਬਾਦੀ ਵ ਿੱਚੋਂ16.7 ਪ੍ਰਤੀਸ਼ਤ ਲੋਕਾਾਂ ਦਾ ਪ੍ੂਰੀ ਤਰਾਾਂ ਟੀਕਾਕਰਨ ਕਰਕੇ ਦੇਸ਼ ਵ […]

News release ਸਮਰ ਓਪਨਨਿੰਗ ਪਲੈਨ(ਗਰਮੀ ਰ ੁੱਤ ਦੌਰਾਨ ਸਹੂਲਤਾਾਂ ਖੋਲਣ ਸਬਿੰਧੀ ਯੋਜਨਾ) ਦਾ ਦੂਜਾ ਪੜਾਅ 10 ਜੂਨ ਤੋਂ ਸ਼ ਰੂ ਹੋ ਰਹਾ ਹੈ। ਜੂਨ 09, 2021 ਅਲਬਰਟਾ, ਨਿਟਨੈੁੱ ਸ ਸੈਂਟਰ, ਲਾਇਬਰੇਰੀਆਾਂ, ਨਸਨੇਮਾ ਘਰ ਅਤੇ ਵੁੱਡੇ ਆਊਟਡੋਰ(ਬਾਹਰੀ)ਇਕੁੱਠ ਮ ੜ ਸ਼ ਰੂ ਕਰਕੇ ਸ ਰੁੱਨਖਅਤ ਸਧਾਰਨ ਮਹੌਲ ਨਵੁੱਚ ਪਰਤਣ ਵੁੱਲ ਵੁੱਡਾ ਕਦਮ ਚ ੁੱਕ ਨਰਹਾ ਹੈ। 10 […]

News release ਸੂਬਾਈ ਸੈਰ ਸਪਾਟਾ ਸਥਾਨ ਇੰਨਾਾਂ ਗਰਮੀਆਾਂ ਵ ਿੱਚ ਖ ਿੱਲ ਰਹੇ ਹਨ। ਜੂਨ 09, 2021 ਸੂਬਾ 10 ਜੂਨ ਤੋਂ ਕ ਝ ਵਮਊਜ਼ੀਅਮ, ਇਵਤਹਾਸਕ ਸਥਾਨ ਅਤੇ ਆਰਕਾਈ ਜ਼(ਪ ਰਲੇਖ)ਦ ਬਾਰਾ ਖੋਲਣੇ ਸ਼ ਰੂ ਕਰੇਗਾ। ਅਲਬਰਟਾ ਸਮਰ ਓਪਨਨਿੰ ਗ ਪਲੈਨਨਿੰ ਗ ਦੇ ਦੂਜੇ ਪੜਾਅ ਦੇ ਨਹਿੱਸੇ ਵਿੱਜੋਂ ਨਮਊਜ਼ੀਅਮ ਅਤੇ ਪੁਰਾਲੇਖ ਲੋਕਾਾਂ ਲਈ ਘਟਾਈ ਹੋਈ ਸਮਰਥਾ […]

ਨਿਊਜ਼ ਰਿਲੀਜ਼ ਐਲਬਰਟਾ ਦੂਸਰੀ-ਖਰਾਕ ਦੀਆਂ ਐਪੁਆਇੰਮੈਂਟਾਂ ‘ਚ ਤੇਜ਼ੀ ਲਿਆ ਰਿਹਾ ਹੈ ਸਾਰੇ ਐਲਬਰਟਾ ਨਿਵਾਸੀ ਜਲਦੀ ਹੀ ਵੈਸਕੀਨ ਦੀ ਦੂਸਰੀ ਖੁਰਾਕ ਲਗਵਾ ਸਕਣ ਦੇ ਯੋਗ ਹੋਣਗੇ, ਜੋ ਉਨ੍ਹਾਂ ਨੂੰ ਅਤੇ ਸਾਰੇ ਐਲਬਰਟਾ ਨਿਵਾਸੀਆਂ ਨੂੰ ਕੌਵਿਡ-19 ਤੋਂ ਮੁਕੰਮਲ ਸੁਰੱਖਿਆ ਦੇਣ ‘ਚ ਮਦਦ ਕਰੇਗੀ। ਐਲਬਰਟਾ ਦਾ ਵੈਸਕੀਨ ਲਗਾਉਣ ਦਾ ਪ੍ਰੋਗਰਾਮ ਨਵੇਂ ਦਿਸਹੱਦਿਆਂ ਨੂੰ ਛੂਹ ਰਿਹਾ ਹੈ, ਜਿਸ ਤਹਿਤ […]

ਨਿਊਜ਼ ਰਿਲੀਜ਼ ਐਲਬਰਟਾ ਓਪਨ ਫਾਰ ਸਮਰ ਪਲੈਨ ਦਾ ਪੜਾਅ 1 ਸ਼ੁਰੂ ਕਰਦਾ ਹੈ ਐਲਬਰਟਾ ਨਿਵਾਸੀ ਹੁਣ ਆਊਟਡੋਰ ਪੈਟੀਓ, ਵਾਲ ਕੱਟਣ ਅਤੇ ਹੋਰ ਸਰੀਰਕ ਐਕਟਿਵਿਟੀਆਂ ਦਾ ਅਨੰਦ ਮਾਣ ਸਕਦੇ ਹਨ, ਜਦੋਂ ਕਿ ਵੈਕਸੀਨ ਲਗਾਉਣ ਦੀਆਂ ਦਰਾਂ ਲਗਾਤਾਰ ਉੱਪਰ ਜਾ ਰਹੀਆਂ ਹਨ ਅਤੇ ਹਸਪਤਾਲ ਦਾਖਲੇ ਹੇਠਾਂ ਆ ਰਹੇ ਹਨ। 12 ਸਾਲ ਤੋਂ ਵੱਧ ਉਮਰ ਦੇ 50 ਪ੍ਰਤਿਸ਼ਤ […]

ਨਿਊਜ਼ ਰਿਲੀਜ਼   ਕੇ-12 ਵਿਦਿਆਰਥੀ ਇਕ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ‘ਚ ਕਲਾਸਰੂਮਾਂ ‘ਚ ਵਾਪਸ ਪਰਤ ਰਹੇ ਹਨ 19 ਮਈ 2021 ਰਿਜਨਲ ਮਿਊਂਸਿਪੈਲਿਟੀ ਆਫ ਵੁੱਡ ਬੱਫਲੋ ਦੇ ਵਿਦਿਆਰਥੀਆਂ ਨੂੰ ਛੱਡ ਕੇ, ਐਲਬਰਟਾ ਭਰ ਦੇ ਵਿਦਿਆਰਥੀ ਬਣੀ ਯੋਜਨਾਂਅਨੁਸਾਰ 25 ਮਈ ਨੂੰ ਆਪਣੇ ਕਲਾਸਰੂਮਾਂ ‘ਚ ਵਾਪਸ ਪਰਤ ਆਉਣਗੇ। ਦੋ ਹਫਤਿਆਂ ਦੀ ਘਰ ‘ਚ ਪੜ੍ਹਾਈ ਦੀ […]

ਨਿਊਜ਼ ਰਿਲੀਜ਼  ਇੰਟ੍ਰੈਕਟਿਵ ਮੈਪ ਐਲਬਰਟਾ ਦੀ ਵੈਕਸੀਨ ਕਵਰੇਜ ਦਰਸਾਉਂਦਾ ਹੈ 17 ਮਈ 2021 ਮੀਡੀਆ ਇਨਕੁਆਰੀਆਂ ਐਲਬਰਟਾ ਨਿਵਾਸੀ ਹੁਣ ਇਹ ਵੇਖਣ ਲਈ ਕਿ ਉਨ੍ਹਾਂ ਦੀਆਂ ਕਮਿਊਨਿਟੀਆਂ ‘ਚ ਵੈਕਸੀਨ ਲਾਉਣ ਦੀ ਸਥਿਤੀ ਕੀ ਹੈ, ਇਕਆਨਲਾਈਨ ਨਕਸ਼ਾ ਵਰਤਣ ਦੇ ਯੋਗ ਹਨ। ਐਲਬਰਟਾ ਨਿਵਾਸੀਆਂ ਨੂੰ ਆਪਣੇ ਸੂਬੇ ਵਿਚਲੀ ਕੌਵਿਡ-19 ਨਾਲ ਸਬੰਧਤ ਠੋਸ ਜਾਣਕਾਰੀ ਮੁਹੱਈਆ ਕਰਨ ਦੀ ਆਪਣੀ ਪ੍ਰਤਿਬਧਤਾ ਦੇ […]

ਨਿਊਜ਼ ਰਿਲੀਜ਼ ਫੈਮਿਲੀ ਰਿਜ਼ੋਰਸ ਸੈਂਟਰ ਐਲਬਰਟਾ ਭਰ ‘ਚ ਖੁੱਲ੍ਹ ਰਹੇ ਹਨ 7 ਮਈ 2021 ਪਰਿਵਾਰਾਂ ਅਤੇ ਡਿਸਏਬਿਲਿਟੀਆਂ ਵਾਲੇ ਲੋਕਾਂ ਨੂੰ ਚੰਗੇਰੀ ਸਹਾਇਤਾ ਪ੍ਰਦਾਨ ਕਰਨ ਲਈ ਐਲਬਰਟਾ ਸਰਕਾਰ ਪਰਿਵਾਰ ਸਰੋਤ ਕੇਂਦਰਾਂ ਤੱਕ ਪਹੁੰਚ ਨੂੰ ਵਧਾਉਣ ਹਿੱਤ 1.5 ਮਿਲੀਅਨ ਡਾਲਰ ਦਾ ਪੂੰਜੀ-ਨਿਵੇਸ਼ ਕਰ ਰਹੀ ਹੈ। ਪਰਿਵਾਰ ਸਰੋਤ ਕੇਂਦਰ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ ਡਿਸਏਬਿਲਿਟੀ ਸੇਵਾਵਾਂ, […]

ਟੀਚਰਾਂ, ਐਜੂਕੇਸ਼ਨ ਅਤੇ ਚਾਈਲਡ ਕੇਅਰ ਵਰਕਰਾਂ ਨੂੰ ਵੈਕਸੀਨ ਲਗਾਉਣਾ 3 ਮਈ 2021 ਐਲਬਰਟਾ ਦੇ ਅਧਿਆਪਕ, ਚਾਈਲਡਹੁੱਡ ਐਜੂਕੇਟਰ ਅਤੇ ਸੁਪੋਰਟ ਸਟਾਫ 4 ਮਈ ਤੋਂ ਸ਼ੁਰੂ ਕਰਦਿਆਂ ਕੌਵਿਡ-19 ਵੈਕਸੀਨ ਲਈ ਆਪਣੀਆਂ ਐਪੁਆਇੰਮੈਂਟਾਂ ਬੁੱਕ ਕਰਨੀਆਂ ਅਰੰਭ ਕਰ ਸਕਦੇ ਹਨ। 52,000 ਤੋਂ ਵੱਧ ਸਰਟੀਫਾਈਡ ਅਧਿਆਪਕ, 29,000 ਸੁਪੋਰਟ ਸਟਾਫ ਅਤੇ 24,000 ਚਾਈਲਡ ਕੇਅਰ ਵਰਕਰ ਵੈਕਸੀਨ ਲਗਵਾ ਸਕਣ ਦੇ ਯੋਗ ਹੋਣਗੇ, […]

ਨਿਊਜ਼ ਰਿਲੀਜ਼ ਤੇਜ਼ ਵਾਧੇ ਨੂੰ ਰੋਕਣ ਲਈ ਨਵੀਆਂ ਕੌਵਿਡ-19 ਪਾਬੰਦੀਆਂ 4 ਮਈ 2021 ਨਵੀਆਂ ਲਾਜ਼ਮੀ ਹੈਲਥ ਪਾਬੰਦੀਆਂ ਕੌਵਿਡ-19 ਦੇ ਤੇਜ਼ ਵਾਧੇ ਨੂੰ ਰੋਕਣ ਅਤੇ ਹੈਲਥ ਸਿਸਟਮ ਨੂੰ ਸੁਰੱਖਿਅਤ ਕਰਨ ‘ਚ ਮਦਦ ਕਰਨਗੀਆਂ। ਇੰਨ੍ਹਾਂ ‘ਚ ਸ਼ਾਮਲ ਹਨ, ਆਊਟਡੋਰ ਸਮਾਜਿਕ ਇਕੱਠਾਂ, ਸਕੂਲਾਂ, ਰਿਟੇਲ, ਰੈਸੋਟਰੈਂਟਾਂ, ਪੂਜਾ ਸਥਾਨਾਂ, ਪਰਸਨਲ ਅਤੇ ਵੈੱਲਨੈੱਸ ਸੇਵਾਵਾਂ, ਆਊਟ ਡੋਰ ਸਪੋਰਟਸ ਅਤੇ ਫਿੱਟਨੈੱਸ, ਸਸਕਾਰਾਂ ਅਤੇ […]

ਮਿਨਿਸਟਰ ਦਾ ਬਿਆਨ ਏਸ਼ੀਅਨ ਹੈਰੀਟੇਜ ਮਹੀਨਾ: ਮਿਨਿਸਟਰ ਅਹੀਰ ਵੱਲੋਂ ਬਿਆਨ 01 ਮਈ 2021 ਲੀਲਾ ਸ਼ੈਰੋਨ ਅਹੀਰ, ਮਿਨਿਸਟਰ ਆਫ ਕਲਚਰ, ਮਲਟੀਕਲਚਰਲਿਜ਼ਮ ਐਂਡ ਸਟੈਟਸ ਆਫ ਵੂਮੈੱਨ ਨੇ ਏਸ਼ੀਅਨ ਹੈਰੀਟੇਜ ਮਹੀਨੇ ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ: “ਮਈ ਮਹੀਨੇ ਚ, ਅਸੀਂ ਏਸ਼ੀਅਨ ਕਮਿਊਨਿਟੀ ਦੇ ਐਲਬਰਟਾ ਚ ਲੰਮੇ ਅਤੇ ਅਮੀਰ ਇਤਿਹਾਸ, ਨਾਲ ਦੀ ਨਾਲ ਉਨ੍ਹਾਂ ਲੋਕਾਂ, ਜਿਹੜੇ ਆਪਣੇ ਪਰਿਵਾਰਾਂ […]

      ਬਿਆਨ ਜਿਨਸੀ ਹਿੰਸਾ ਜਾਗਰੂਕਤਾ ਮਹੀਨਾ: ਮਿਨਿਸਟਰ ਅਹੀਰ 1 ਮਈ 2021 ਮਿਨਿਸਟਰ ਆਫ ਕਲਚਰ, ਮਲਟੀਕਲਚਰਲਿਜ਼ਮ ਐਂਡ ਸਟੈਟਸ ਆਫ ਵੂਮੈੱਨ ਲੀਲਾ ਸ਼ੈਰੋਨ ਅਹੀਰ ਨੇ ਐਲਬਰਟਾ ‘ਚ ਜਿਨਸੀ ਹਿੰਸਾ ਬਾਰੇ ਹੇਠ ਲਿਖਿਆ ਬਿਆਨ ਜਾਰੀ ਕੀਤਾ: “ਜਿਨਸੀ ਹਿੰਸਾ ਦਾ ਸਾਡੀਆਂ ਕਮਿਊਨਿਟੀਆਂ ‘ਚ ਹਿਲਾ ਦੇਣ ਵਾਲਾ ਪ੍ਰਭਾਵ ਪੈਂਦਾ ਹੈ ਅਤੇ ਇਹ ਸਾਡੇ ‘ਚੋਂ ਹਰੇਕ ਉਪਰ ਅਸਰ ਪਾਉਂਦੀ […]

     ਨਿਊਜ਼ ਰਿਲੀਜ਼ ਉੱਚ ਸਿੱਖਿਆ ‘ਚ ਪ੍ਰੀਵਰਤਨ ਲਿਆਉਣ ਵਾਸਤੇ ਐਲਬਰਟਾ 2030 ਸਟੈ੍ਟਿਜੀ 29 ਅਪਰੈਲ 2021 ਐਲਬਰਟਾ 2030: ਬਿਲਡਿੰਗ ਸਕਿੱਲਜ਼ ਫਾਰ ਜੌਬਜ਼ ਸਟ੍ਰੈਟਿਜੀ ਮੁੜ-ਕਲਪਿਤ ਪੋਸਟ-ਸੈਕੰਡਰੀ ਸਿਸਟਮ ਦੀ ਰੂਪ-ਰੇਖਾ ਤੈਅ ਕਰਦੀ ਹੈ,ਜਿਹੜਾ ਸਿਸਟਮ ਐਲਬਰਟਾ ਦੇ ਭਵਿੱਖ ਵਾਸਤੇ ਲੋੜੀਂਦੀ ਉੱਚ ਦਰਜੇ ਦੀ ਵਿਦਿਆ ਅਤੇ ਹੁਨਰਾਂ ਤੇ ਟਰੇਨਿੰਗ ਉੱਪਰ ਫੋਕਸ ਕਰਦਾ ਹੈ। ਇਹ ਰਣਨੀਤੀ ਐਲਬਰਟਾ ‘ਚ ਉੱਚ ਸਿੱਖਿਆ […]

ਬਿੱਲ 71 ਪਾਸ ਹੋਇਆ: ਮਿਨਿਸਟਰ ਕੌਪਿੰਗ ਵੱਲੋਂ ਬਿਆਨ   21 ਅਪਰੈਲ 2021 ਬਿੱਲ 71: ਐਂਪਲਾਇਮੈਂਟ ਸਟੈਂਡਰਡਜ਼ (ਕੌਵਿਡ-19 ਵੈਕਸੀਨੇਸ਼ਨ ਲੀਵ) ਅਮੈਂਡਮੈਂਟ ਐਕਟ, 2021 ਦੇ ਪਾਸ ਹੋਣ  ਤੇ ਲੇਬਰ ਅਤੇ ਇੰਮੀਗਰੇਸ਼ਨ ਮੰਤਰੀ ਜੇਸਨ ਕੌਪਿੰਗ ਨੇ ਹੇਠਾਂ ਦਿੱਤਾ ਬਿਆਨ ਜਾਰੀ ਕੀਤਾ: “ਜਦੋਂ ਕਿ ਸਾਡੀ ਸਰਕਾਰ ਦਾ ਵੈਕਸੀਨ ਪ੍ਰੋਗਰਾਮ ਹੋਰ ਹੋਰ ਵਧੇਰੇ ਐਲਬਰਟਾ ਨਿਵਾਸੀਆਂ ਨੂੰ ਵੈਕਸੀਨ ਲਗਾਉਣਾ ਚਾਲੂ ਰੱਖ […]

ਐਸਟਰਾਜ਼ੈਨੇਕਾ ਲਈ ਯੋਗਤਾ ਦੀ ਉਮਰ ਘਟ ਕੇ 40 ਤੱਕ ਆਈ 19 ਅਪਰੈਲ 2021 20 ਅਪਰੈਲ ਤੋਂ ਸ਼ੁਰੂ ਹੁੰਦਿਆਂ, 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਐਲਬਰਟਾ ਨਿਵਾਸੀ ਐਸਟਰਾਜ਼ੈਨੇਕਾ ਵੈਕਸੀਨ ਲਗਵਾ ਸਕਣ ਲਈ ਯੋਗ ਹੋਣਗੇ । ਭਾਗ ਲੈ ਰਹੀਆਂ ਫਾਰਮੇਸੀਆਂ ਅਤੇ ਐਲਬਰਟਾ ਹੈਲਥ ਸਰਵਿਸਿਜ਼ 1981 ਜਾਂ ਇਸ ਤੋਂ ਪਹਿਲਾਂ ਜਨਮੇ ਐਲਬਰਟਾ ਨਿਵਾਸੀਆਂ ਲਈ ਐਸਟਰਾਜ਼ੈਨੇਕਾ ਵੈਕਸੀਨ […]

ਐਲਬਰਟਾ ਦੇ ਵਾਲੰਟੀਅਰਾਂ ਦੀ ਸ਼ਕਤੀ ਦੇ ਜ਼ਸ਼ਨ ਮਨਾਉਂਦਿਆਂ ਹੋਇਆਂ 19 ਅਪਰੈਲ 2021 ਕਮਿਊਨਿਟੀਆਂ ਨੈਸ਼ਨਲ ਵਾਲੰਟੀਅਰ ਵੀਕ, 18-24 ਅਪਰੈਲ, ਦੌਰਾਨ ਦਯਾ-ਭਾਵਨਾਂ ਦੇ ਵਿਕਅਤੀਗਤ ਅਤੇ ਸਮੂਹਿਕਕਾਰਜਾਂ ਦੇ ਪ੍ਰਭਾਵਾਂ ਦੇ ਜ਼ਸ਼ਨ ਮਨਾ ਰਹੀਆਂ ਹਨ। ਐਲਬਰਟਾ ਦੇ ਵਾਲੰਟੀਅਰਾਂ ਨੂੰ ਮਾਨਤਾ ਦਿੰਦਿਆਂ ਹੋਇਆਂ ਸਰਕਾਰ ਨੇ ਵਾਲੰਟੀਅਰ ਐਲਬਰਟਾ ਨੂੰ 67 ਕਮਿਊਨਿਟੀ ਜ਼ਸ਼ਨਾਂ ਦੀ ਸਹਾਇਤਾ ਕਰਨ ਵਾਸਤੇਕੁੱਲ 65,000 ਡਾਲਰ ਦੀਆਂ ਮਾੲਕੀਰੋ ਗਰਾਂਟਾਂ […]

ਕੈਲਗਰੀ ‘ਚ ਪੜ੍ਹਾਈ ਸਕੂਲਾਂ ‘ਚੋਂ ਬਦਲ ਕੇ ਘਰਾਂ ‘ਚ ਗਈ 14 ਅਪਰੈਲ 2021 ਐਲਬਰਟਾ ਐਜੂਕੇਸ਼ਨ ਮਹਿਕਮੇ ਨੇ ਕੈਲਗਰੀ ਵਿਚਲੇ ਪਬਲਿਕ ਅਤੇ ਕੈਥੋਲਿਕ ਸਕੂਲਾਂ ਵੱਲੋਂ ਗਰੇਡ 7 ਤੋਂ 12 ਤੱਕ ਦੀ ਪੜ੍ਹਾਈ ਨੂੰ ਅਸਥਾਈ ਤੌਰ ‘ਤੇ ਸਕੂਲਾਂ ਤੋਂ ਘਰਾਂ ‘ਚ ਬਦਲ ਦੇਣ ਦੀਆਂ ਬੇਨਤੀਆਂ ਨੂੰ ਮਨਜ਼ੂਰ ਕਰ ਲਿਆ ਹੈ। ਕੈਲਗਰੀ ਬੋਰਡ ਆਫ ਐਜੂਕੇਸ਼ਨ ਅਤੇ ਕੈਲਗਰੀ ਕੈਥੋਲਿਕ ਸਕੂਲ […]

ਕਿਮਊਿਨਟੀ ਿਫਜ਼ੀਸ਼ੀਅਨ ਜਲਦੀ ਹੀ ਵੈਕਸੀਨ ਲਗਾਉਣ ਲੱਗਣਗੇ Mar 16 2021 ਕਿਮਊਿਨਟੀ ਿਫਜ਼ੀਸ਼ੀਅਨ ਜਲਦੀ ਹੀ ਕੌਿਵਡ-19 ਵੈਕਸੀਨ ਲਗਾਉਣੇ ਸ਼ੁਰੂ ਕਰਨਗੇ, ਿਜਸ ਨਾਲ ਵਧੇਰੇਐਲਬਰਟਾ ਿਨਵਾਸੀਆਂ ਨੂੰ ਿਜੰਨੀ ਜਲਦੀ ਤEਜਲਦੀ ਸੰਭਵ ਹੋਇਆ ਆਪਣੀ ਵੈਕਸੀਨ ਖੁਰਾਕ ਲੈਸਕਣ ‘ਚ ਮਦਦ ਿਮਲੇਗੀ। ਐਲਬਰਟਾ ਹੈਲਥ, ਐਲਬਰਟਾ ਮੈਡੀਕਲ ਐਸੋਸੀਏਸ਼ਨ (AMA) ਨਾਲ ਕਿਮਊਿਨਟੀ ਿਫਜ਼ੀਸ਼ੀਅਨ9 ਨੂੰ ਵੈਕਸੀਨ ਲਗਾਉਣ ਦੀ ਯੋਜਨ9 ‘ਚ ਸ਼ਾਮਲ ਕਰਨ ਲਈ ਗੱਲਬਾਤ […]

ਆਉਟਰੀਚ ਪ੍ਰੋਗਰਾਮ, ਅਲਬਰਟਾ ਵਾਸੀਆਂ ਨੂੰ COVID- ਨਾਲ ਸੰਬੰਧਿਤ ਸਰੋਤਾਂ ਨਾਲ ਜੁੜਨ ਵਿੱਚ ਸਹਾਇਤਾ ਕਰੇਗਾ 15 ਦਿਸੰਬਰ, 2020 ਅਲਬਰਟਾ ਦੀ ਸਰਕਾਰ ਨਵੇਂ ਆਉਟਰੀਚ ਪ੍ਰੋਗਰਾਮ ਲੈ ਕੇ ਅੱਗੇ ਵਧ ਰਹੀ ਹੈ ਅਤੇ ਖਾਸ ਤੌਰ ‘ਤੇ ਉਹਨਾਂ ਭਾਈਚਾਰਿਆਂ ਲਈ ਮਦਦਗਾਰ ਹੈ ਜਿਹਨਾਂ ਵਿਚ ਕੋਵਿਡ-19 ਦੀ ਬਿਮਾਰੀ ਤੇ ਇਸਦੀ ਲਾਗ ਦਰ ਜ਼ਿਆਦਾ ਹੈ I ਅਲਬਰਟਾ ਸਿਹਤ ਵਿਭਾਗ ਨੇ ਐਡਮਿੰਟਨ […]

ਅਲਬਰਟਾ ਵਿੱਚ ਕੋਵਿਡ -19 ਤੋਂ ਬਚਾਅ ਦੇ ਟੀਕੇ ਦੀ ਵੰਡ ਲਈ ਤਿਆਰੀ ਅਲਬਰਟਾ ਦੀ ਸਰਕਾਰ ਕੋਵਿਡ -19 ਟੀਕੇ ਪ੍ਰਾਪਤ ਕਰਨ ਅਤੇ ਵੰਡਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ 2021 ਦੀ ਪਹਿਲੀ ਤਿਮਾਹੀ ਵਿਚ 435,000 ਤੱਕ ਅਲਬਰਟਾ ਵਾਸੀਆਂ ਨੂੰ ਬਚਾਅ ਦੇ ਟੀਕੇ ਦੀ ਪੇਸ਼ਕਸ਼ ਕੀਤੀ ਜਾਏਗੀ I ਯੋਜਨਾਬੰਦੀ ਅਤੇ ਤਿਆਰੀ ਚੰਗੀ ਵਧੀਆ ਹੈI ਜਿਵੇਂ ਹੀ ਟੀਕੇ […]


Current track

Title

Artist

Request A Song
close slider

    Advertise with Us