Author: admin

News release ਬੱਚਿਆਂ ਲਈ ਫਾਈਜ਼ਰ ਵੈਕਸੀਨ ਰੋਲਆਊਟ(ਮਿਲਣੀ) ਸ਼ੁਰੂ ਹੋ ਰਹੀ ਹੈ  ਨਵੰਬਰ 23, 2021 Media inquiries ਸੂਬੇ ਵਿੱਚ ਬੱਚਿਆਂ ਲਈ ਫਾਈਜ਼ਰ ਕੋਵਿਡ-19 ਵੈਕਸੀਨ ਦੀਆਂ 394,000 ਤੋਂ ਵੱਧ ਖੁਰਾਕਾਂ ਪਹੁੰਚਣ ਨਾਲ ਅਲਬਰਟਾ 24 ਨਵੰਬਰ ਤੋਂ 5 ਤੋਂ 11 ਸਾਲ ਦੇ ਬੱਚਿਆਂ ਲਈ ਵੈਕਸੀਨ ਬੁਕਿੰਗ ਸ਼ੁਰੂ ਕਰ ਦੇਵੇਗਾ।। ਇਹ ਖੁਰਾਕ ਸੂਬੇ ਭਰ ਦੇ 120 ਅਲਬਰਟਾ ਹੈਲਥ ਸਰਵਿਸਿਜ਼ […]

News release ਯਾਤਰਾ ਲਈ QR ਕੋਡ ਵੈਕਸੀਨ ਰਿਕਾਰਡ ਅੱਪਡੇਟ ਕੀਤਾ ਗਿਆ ਹੈ ਨਵੰਬਰ 23, 2021 Media inquiries ਯਾਤਰਾ(ਟ੍ਰੈਵਲ) ਕਰਨ ਦੀ ਯੋਜਨਾ ਬਣਾ ਰਹੇ ਅਲਬਰਟਾਵਾਸੀ 24 ਨਵੰਬਰ ਤੋਂ ਕਨੇਡਾ ਦੇ ਅੰਦਰ ਅਤੇ ਬਾਹਰ ਯਾਤਰਾ ਲਈ QR ਕੋਡ ਨਾਲ ਨਵਾਂ ਟੀਕਾ ਰਿਕਾਰਡ ਡਾਊਨਲੋਡ ਕਰ ਸਕਦੇ ਹਨ।   ਅਲਬਰਟਾ ਦੇ ਵੈਕਸੀਨ ਰਿਕਾਰਡ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਲਈ […]

यात्रा के लिए QR कोड वैक्सीन रिकॉर्ड अपडेट किया गया  23 नवंबर, 2021 यात्रा करने की योजना बना रहे अल्बर्टा निवासी 24 नवंबर को कनाडा के भीतर और बाहर उपयोग करने के लिए एक QR कोड के साथ अपडेट किया हुआ वैक्सीन रिकॉर्ड डाउनलोड कर सकते हैं।    अलबर्टा के वैक्सीन रिकॉर्ड को घरेलू और […]

फाइज़र पेडिएट्रिक वैक्सीन रोलआउट शुरू होने वाला है  23 नवंबर, 2021  प्रांत में आने वाले फाइज़र COVID-19 वैक्सीन की 394,000 से अधिक पेडिएट्रिक डोज़ों के साथ, अल्बर्टा 24 नवंबर से पांच से 11 साल के बच्चों के लिए वैक्सीन बुकिंग लेना शुरू कर देगा।   डोज़ें पूरे प्रांत में 120 अल्बर्टा हेल्थ सर्विसिज़ टीकाकरण क्लीनिकों […]

प्रतिबंध अपवाद कार्यक्रम (Restrictions Exemption Program) लागू करने वाले छोटे और मध्यम आकार के व्यवसाय, सहकारी समितियां और गैर-लाभ संगठन अब अपनी लागतों की आंशिक भरपाई में सहायता प्राप्त करने के लिए एकमुश्त अनुदान का आवेदन कर सकते हैं। व्यवसाय इस $2,000 के अनुदान का उपयोग अपनी आवश्यकतानुसार कर सकते हैं।   ऑनलाइन आवेदन करें: […]

COVID-19 का टीका प्रजनन क्षमता या शुक्राणु उत्पादन को प्रभावित नहीं करता है। इससे गर्भपात, समयपूर्व या मृत शिशुजन्म का भी कोई खतरा नहीं होता है। गलत सोशल मीडिया रिपोर्टों में दावा किया गया है कि इस कोरोनावायरस का स्पाइक प्रोटीन सिंकिटिन-1 नाम के एक अन्य स्पाइक प्रोटीन के समान था, जो गर्भावस्था के दौरान […]

ਨਿਊਜ਼ ਰਿਲੀਜ਼ ਅਲਬਰਟਾ ਅਤੇ ਕੈਨੇਡਾ ਨੇ ਚਾਈਲਡ ਕੇਅਰ ਸਮਝੌਤੇ ‘ਤੇ ਦਸਤਖਤ ਕੀਤੇ 17 ਨਵੰਬਰ, 2021 ਅਲਬਰਟਾ ਵਿੱਚ ਬਣੀ ਚਾਈਲਡ-ਕੇਅਰ ਡੀਲ ਸੂਬੇ ਨੂੰ ਅਲਬਰਟਾ ਪਰਿਵਾਰਾਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਲਈ ਲਚਕਤਾ ਪ੍ਰਦਾਨ ਕਰਦੀ ਹੈ, ਆਰਥਿਕ ਰਿਕਵਰੀ ਨੂੰ ਚਲਾਉਣ ਵਿੱਚ ਮਦਦ ਕਰਦੀ ਹੈ ਅਤੇ ਚਾਈਲਡ-ਕੇਅਰ ਫੀਸਾਂ ਨੂੰ ਘਟਾ ਕੇ ਕੰਮ ਕਰਨ ਵਾਲੇ ਮਾਤਾ-ਪਿਤਾ ਦੀ ਸਹਾਇਤਾ […]

News release ਰਿਕਵਰੀ(ਸੁਧਾਰ) ਤੇ ਕੇਂਦਰਿਤ ਪਤਝੜ ਦਾ ਸੈਸ਼ਨ  ਅਕਤੂਬਰ 25, 2021 Media inquiries ਅਲਬਰਟਾ ਵਿਧਾਨ ਸਭਾ 25 ਅਕਤੂਬਰ ਨੂੰ ਕੋਵਿਡ-19 ਦੀ ਚੌਥੀ ਲਹਿਰ ਨਾਲ ਨਜਿੱਠਣ ਅਤੇ ਅਲਬਰਟਾ ਦੇ ਰਿਕਵਰੀ ਪਲੈਨ ਨੂੰ ਅੱਗੇ ਵਧਾਉਣ ਤੇ ਧਿਆਨ ਕੇਂਦਰਿਤ ਕਰਨ ਲਈ ਮੁੜ ਬੈਠਕ ਕਰੇਗੀ। “ਇਹ ਚੌਥੀ ਲਹਿਰ ਦੇ ਅੰਤ ਤੱਕ ਪਹੁੰਚਣ ਅਤੇ ਅਲਬਰਟਾ ਦੇ ਆਰਥਿਕ ਵਿਕਾਸ ਵਿੱਚ ਤੇਜੀ […]

Increasing accountability for capital project spending October 25, 2021 Media inquiries Alberta’s government will make decisions to deliver infrastructure projects, such as schools and hospitals, based on legislated criteria and long-term planning. Minister Panda checking the construction progress on the North Calgary High School Sunday, October 24, 2021. If passed, the Infrastructure Accountability Act will […]

Full vaccination required for Restrictions Exemption Program October 22, 2021 Media inquiries Starting Oct. 25, Albertans need to provide proof of two COVID-19 vaccine doses to access many restaurants, movies, sporting events and other businesses provincewide. Anyone accessing a business, venue and service participating in the Restrictions Exemption Program will need to provide government-issued proof […]

News release ਕੋਵਿਡ-19 ਵੈਕਸੀਨ ਦੇ ਕਿਊਆਰ ਕੋਡ ਸਕੈਨ ਕਰਨ ਲਈ ਐਪ ਹੁਣ ਉਪਲਬੱਧ ਹੈ।   ਅਕਤੂਬਰ 12, 2021 Media inquiries ਕਿਊਆਰ (QR) ਕੋਡ ਨਾਲ ਵੈਕਸੀਨੇਸ਼ਨ ਦੇ ਸਬੂਤ ਦੀ ਜਾਂਚ ਕਰਨ ਲਈ ਸਰਕਾਰੀ ਸਹਾਇਤਾ ਪ੍ਰਾਪਤ ਵੈਰੀਫਿਕੇਸ਼ਨ ਐਪ ਹੁਣ ਡਾਉਨਲੋਡ ਲਈ ਉਪਲਬਧ ਹੈ। ਕਾਰੋਬਾਰ ਅਤੇ ਸੰਸਥਾਵਾਂ ਆਪਣੇ ਗਾਹਕਾਂ ਦੀ ਵੈਕਸੀਨੇਸ਼ਨ ਸਥਿਤੀ ਦੀ ਤੁਰੰਤ ਅਸਾਨੀ ਨਾਲ ਪੁਸ਼ਟੀ ਕਰਨ […]

News release ਅਲਬਰਟਨਜ਼ ਨੂੰ ਸੁਰੱਖਿਅਤ ਰੱਖ ਰਹੇ ਕਾਰੋਬਾਰਾਂ ਲਈ ਹੋਰ ਸਹਾਇਤਾ  ਅਕਤੂਬਰ 07, 2021 Media inquiries ਅਲਬਰਟਾ ਸਰਕਾਰ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ ਕਾਰੋਬਾਰਾਂ ਲਈ ਨਵੇਂ ਸਹਾਇਤਾ ਪ੍ਰੋਗਰਾਮ ਲਿਆਏਗੀ। ਜਨਤਕ ਸਿਹਤ ਦੀਆਂ ਤਾਜ਼ਾ ਕਾਰਵਾਈਆਂ ਦੇ ਜਵਾਬ ਵਿੱਚ ਸਰਕਾਰ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ (ਆਰਈਪੀ) ਨੂੰ ਲਾਗੂ ਕਰਨ ਦੇ ਖਰਚਿਆਂ ਦੀ ਭਰਪਾਈ ਅਤੇ ਕਰਮਚਾਰੀਆਂ […]

News release ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ ਗ੍ਰਾਂਟਾਂ ਹੁਣ ਉਪਲਬਧ ਹਨ  ਅਕਤੂਬਰ 07, 2021 Media inquiries ਨਫ਼ਰਤ ਕਾਰਨ ਅਪਰਾਧਾਂ ਦੁਆਰਾ ਨਿਸ਼ਾਨਾ ਬਣਾਏ ਗਏ ਸੰਗਠਨ ਹੁਣ ਸੁਰੱਖਿਆ ਸਬੰਧੀ ਸੁਧਾਰ ਕਰਨ ਲਈ ਗ੍ਰਾਂਟਾਂ ਲਈ ਅਰਜ਼ੀ ਦੇ ਸਕਦੇ ਹਨ। ਨਫ਼ਰਤ ਕਾਰਨ ਹਿੰਸਾ ਜਾਂ ਭੰਨ-ਤੋੜ ਦੇ ਖਤਰੇ ਵਿੱਚ ਯੋਗ ਸੰਗਠਨ ਹੁਣ ਅਲਬਰਟਾ ਸੁਰੱਖਿਆ ਬੁਨਿਆਦੀ ਢਾਂਚਾ ਪ੍ਰੋਗਰਾਮ (ਏਐਸਆਈਪੀ) ਰਾਹੀਂ ਸੁਰੱਖਿਆ […]

न्यूज़ रिलीज़ अल्बर्टा सिक्योरिटी इंफ्रास्ट्रक्चर प्रोग्राम अनुदान अब उपलब्ध हैं  07 अक्टूबर, 2021 मीडिया पूछताछ नफरत संबंधी अपराधों से लक्षित संगठन अब सुरक्षा संबंधी सुधार करने के लिए अनुदानों के लिए आवेदन कर सकते हैं। नफरत से प्रेरित हिंसा या बर्बरता से लक्षित होने के जोखिम वाले पात्र संगठन अब अल्बर्टा सिक्योरिटी इंफ्रास्ट्रक्चर प्रोग्राम (एएसआईपी-ASIP) […]

More support for businesses keeping Albertans safe October 07, 2021 Media inquiries Alberta’s government will bring in new supports for businesses implementing the Restrictions Exemption Program. In response to the latest public health actions, government is providing funding to help offset costs of implementing the Restrictions Exemption Program (REP) and support training for workers. “Alberta […]

Expanding overdose prevention services in Edmonton October 07, 2021 Media inquiries The Digital Overdose Response System (DORS), a mobile app designed to help Albertans using opioids and other substances while alone in their homes, is now available to everyone in Edmonton. The DORS app can be downloaded to a smart phone free of charge from any […]

Province bestows highest honour on eight Albertans October 07, 2021 Media inquiries Eight exceptional Albertans will be inducted into the Alberta Order of Excellence in 2021. “Our honourees have abundant strengths that have served our province well. These include great perseverance, a selfless commitment to giving back, and a steadfast focus on sharing their unique […]

News release ਵਿਦਿਆਰਥੀਆਂ ਅਤੇ ਸਟਾਫ ਦੀ ਚੌਥੀ ਲਹਿਰ ਤੋਂ ਸੁਰੱਖਿਆ  ਅਕਤੂਬਰ 05, 2021 Media inquiries ਅਲਬਰਟਾ ਸਰਕਾਰ, ਵਿਦਿਆਰਥੀ, ਮਾਪੇ, ਅਧਿਆਪਕ ਅਤੇ ਸਟਾਫ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਨ ਲਈ ਹੋਰ ਕਾਰਵਾਈ ਕਰ ਰਹੀ ਹੈ। ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ ਵਿੱਚ ਸੁਰੱਖਿਅਤ ਢੰਗ ਨਾਲ ਪੜਨ ਲਈ ਅਲਬਰਟਾ ਸਰਕਾਰ ਸਕੂਲਾਂ ਵਿੱਚ ਕੋਵਿਡ -19 ਦੇ ਕੇਸਾਂ ਦੀ ਜਨਤਕ ਰਿਪੋਰਟਿੰਗ ਅਤੇ […]

News release ਵੈਕਸੀਨ ਲਈ ਯੋਗਤਾ ਵਿੱਚ ਵਿਸਥਾਰ ਅਤੇ ਟੀਕਾਕਰਣ ਦਾ ਨਵਾਂ ਮੀਲ ਪੱਥਰ  ਅਕਤੂਬਰ 05, 2021 Media inquiries 75 ਪ੍ਰਤੀਸ਼ਤ ਤੋਂ ਵੱਧ ਯੋਗ ਅਲਬਰਟਨਜ਼ ਹੁਣ ਕੋਵਿਡ-19 ਵਿਰੁੱਧ ਪੂਰੇ ਵੈਕਸੀਨੇਟਿਡ ਹਨ ਜਦੋਂ ਕਿ ਹਜਾਰਾਂ ਹੋਰ ਅਲਬਰਟਨ ਹੁਣ ਕੋਵਿਡ-19 ਦੀ ਤੀਜੀ ਖੁਰਾਕ ਲੈਣ ਦੇ ਯੋਗ ਹਨ। 6 ਅਕਤੂਬਰ ਤੋਂ 75 ਅਤੇ ਇਸ ਤੋਂ ਵੱਧ ਉਮਰ ਦੇ ਅਲਬਰਟਨਜ਼ […]

इस बार थैंक्सगिविंग पर हमारे स्वास्थ्य देखभालकर्मियों के प्रति धन्यवाद प्रदर्शित करें और हमारे अस्पतालों की सुरक्षा में मदद करें। वर्तमान जनस्वास्थ्य उपायों का पालन करें:  यदि आपको टीका नहीं लगाया गया है, तो सामाजिक रूप से इनडोर जमा होने की अनुमति नहीं है।  यदि आपको टीका लगा दिया गया है, तो एक अन्य घरबार […]

ਨਿਊਜ਼ ਰਿਲੀਜ਼ ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕੰਮ ਤੇ ਵਾਪਸ ਲਿਆਉਣਾ 01 ਅਕਤੂਬਰ, 2021 ਮੀਡੀਆ ਪੁੱਛਗਿੱਛ  ਅਲਬਰਟਾ ਦੀ ਸਰਕਾਰ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਕੇ ਕਾਰਜਬਲ ਨੂੰ ਮਜ਼ਬੂਤ ਕਰ ਰਹੀ ਹੈ। 2021-22 ਵਿੱਚ ਕੁੱਲ $5 ਮਿਲੀਅਨ ਦੀ ਫੰਡਿੰਗ 500 ਬੇਰੁਜ਼ਗਾਰ ਅਲਬਰਟਾ ਵਾਸੀਆਂ ਨੂੰ ਕਲਾਸ 1 ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਦਾ […]

समाचार विज्ञप्ति स्वास्थ्य देखभाल प्रणाली के संरक्षण के लिए आवश्यक कदम 30 सितंबर 2021 एल्बर्टा COVID-19 महामारी की चौथी लहर के दौरान स्वास्थ्य देखभाल प्रणाली के संरक्षण और एल्बर्टावासियों के स्वास्थ्य की सुरक्षा करने में सहायता के लिए संघीय समर्थन को स्वीकार करेगा। जिन एल्बर्टावासियों ने टीकाकरण नहीं कराया है, उनके बीच अस्पताल में भर्ती […]

 ਨਿਊਜ਼ ਰਿਲੀਜ਼ ਸਿਹਤ-ਸੰਭਾਲ ਪ੍ਰਬੰਧ ਦੀ ਸੁਰੱਖਿਆ ਲਈ ਜ਼ਰੂਰੀ ਕਦਮ 30 ਸਤੰਬਰ, 2021 ਕੌਵਿਡ-19 ਮਹਾਂਮਾਰੀ ਦੀ ਚੌਥੀ  ਲਹਿਰ ਦੌਰਾਨ ਸਿਹਤ-ਸੰਭਾਲ ਪ੍ਰਬੰਧ ਅਤੇ ਐਲਬਰਟਾ ਨਿਵਾਸੀਆਂ ਦੀ ਸਿਹਤ ਦੀ ਸੁਰੱਖਿਆ ‘ਚ ਮਦਦ ਲਈ ਐਲਬਰਟਾ ਫੈਡਰਲ ਸਹਾਇਤਾ ਨੂੰ ਸਵੀਕਾਰ ਕਰੇਗਾ।  ਟੀਕਾਕਰਨ-ਰਹਿਤ ਐਲਬਰਟਾ ਨਿਵਾਸੀਆਂ ਦੀਆਂ ਵਧ ਰਹੀਆਂ ਹਸਪਤਾਲ ਭਰਤੀਆਂ ਅਤੇ ਇੰਟੈਂਸਿਵ ਕੇਅਰ ਯੂਨਿਟਾਂ ‘ਚ ਦਾਖਲੇ ਸਿਹਤ-ਸੰਭਾਲ  ਪ੍ਰਬੰਧ ਲਈ ਲਗਾਤਾਰ ਚੁਣੌਤੀ […]

ਯੋਗ ਸੰਸਥਾਵਾਂ ਜਿਨ੍ਹਾਂ ਨੂੰ ਵੈਕਸੀਨੇਸ਼ਨ ਦੇ ਸਬੂਤ ਜਾਂ ਨਿਜੀ ਤੌਰ ਕਰਾਏ ਗਏ ਨੈਗੇਟਿਵ ਕੋਵਿਡ-19 ਟੈਸਟ ਨਤੀਜੇ ਦੀ ਲੋੜ ਹੈ ਉਹ ਪਾਬੰਦੀਆਂ ਤੋਂ ਛੋਟ ਪ੍ਰੋਗਰਾਮ ਨੂੰ ਲਾਗੂ ਕਰ ਸਕਦੇ ਹਨ। ਭਾਗ ਲੈਣ ਵਾਲੇ ਬਿਜ਼ਨਸ ਨੂੰ ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ। ਲਾਗੂ ਹੋਣ ਤੇ ਨਿਯਮ ਪੂਰੀ ਸੁਵਿਧਾ(ਫੈਸਿਲਿਟੀ) ਵਿੱਚ ਲਾਗੂ ਕੀਤੇ ਜਾਣੇ ਚਾਹੀਦੇ ਹਨ। ਬਿਨਾਂ […]

News release ਹਸਪਤਾਲਾਂ ਤੱਕ ਪਹੁੰਚ ਨੂੰ ਸੁਰੱਖਿਤ ਕਰਨਾ ਸਤੰਬਰ 28, 2021 Media inquiries ਅਲਬਰਟਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਰੋਸ ਪ੍ਰਦਰਸ਼ਨਾਂ ਦੌਰਾਨ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਿਹਤ ਸੰਭਾਲ ਕਰਮਚਾਰੀ ਹਸਪਤਾਲਾਂ ਅਤੇ ਹੋਰ ਸਿਹਤ ਸਹੂਲਤਾਂ ਤੱਕ ਸੁਰੱਖਿਅਤ ਪਹੁੰਚ ਪ੍ਰਾਪਤ ਕਰ ਸਕਣ। ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਸਪਤਾਲ ਅਤੇ ਹੋਰ ਸਹੂਲਤਾਂ ਹੁਣ ਉਸੇ ਤਰਾਂ […]

Protecting access to hospitals September 28, 2021 Media inquiries Alberta’s government is making sure patients, their families and health-care workers are able to safely access hospitals and other health facilities during protests. Hospitals and other facilities that provide health services will now be subject to the same protection that railways, highways and pipelines receive under […]

Final $1-million vaccine lottery draw closes Sept. 23 September 22, 2021 Media inquiries Albertans who have received two doses of an approved COVID-19 vaccine are encouraged to register online for a chance to win the last $1-million prize in Alberta’s vaccine lottery. Alberta residents aged 18 and older are reminded that they have until 11:59 […]

समाचार विज्ञप्ति प्रतिबंध अपवाद कार्यक्रम (Restrictions Exemption Program) जारी है 20 सितंबर 2021 पूरी तरह से टीकाकृत या हाल ही में निजी रूप से भुगतान किए गए नकारात्मक COVID-19 परीक्षण वाले व्यक्ति-विशेषों के लिए अब संपूर्ण प्रांत में हिस्सा लेने वाले व्यवसाय और गतिविधियाँ सुरक्षित रूप से सुलभ हैं। प्रतिबंध अपवाद कार्यक्रम (Restrictions Exemption Program) […]

New, easy access to COVID-19 vaccination record September 19, 2021 Media inquiries Albertans will now have a simpler, more convenient way to get proof of their COVID-19 vaccination. Starting on Sept. 19, Albertans can access a convenient card-sized proof of vaccination easily and quickly on alberta.ca/CovidRecords without creating an online account. Albertans should have immediate […]

Restrictions Exemption Program underway September 20, 2021 Media inquiries Fully vaccinated individuals or those with a recent negative privately paid COVID-19 test are now able to safely access participating businesses and events across the province. The Restrictions Exemption Program allows eligible businesses, venues and services to be exempt from capacity and operating restrictions. If they […]

The Alberta Ombudsman and Public Interest Commissioner supports National Day for Truth and Reconciliation September 16, 2021 Media inquiries The Alberta Ombudsman and Public Interest Commissioner’s offices will be taking time this September 30, 2021, to reflect on the tragic history of residential schools and all those affected. Marianne Ryan, Alberta Ombudsman and Public Interest […]

New vaccine requirements and COVID-19 measures in Alberta September 15, 2021 Media inquiries Alberta has declared a state of public health emergency and will implement new health measures to expand capacity, increase vaccination rates and reduce transmission of COVID-19. New temporary health measures to help slow the spread of COVID-19 will apply provincewide. This includes […]

समाचार विज्ञप्ति   नई टीकाकरण आवश्यकताएँ और एल्बर्टा में COVID-19 दिशानिर्देश 15 सितंबर 2021 एल्बर्टा ने जनस्वास्थ्य आपातस्थिति की घोषणा की है और प्राँत नए स्वास्थ्य दिशानिर्देश लागू करेगा, ताकि क्षमता का विस्तार, टीकाकरण की दरों में वृद्धि व COVID-19 के फैलाव को कम किया जा सके। COVID-19 के फैलाव को धीमा करने में सहायता […]

Partners in prosperity for future success September 15, 2021 Media inquiries Alberta’s government and the Fort McKay Métis Nation have signed a memorandum of understanding (MOU) ensuring a shared vision for prosperity. The MOU, signed by Indigenous Relations Minister Rick Wilson and the president of Fort McKay Métis Nation Association (FMMNA), Ron Quintal, solidifies a shared […]

News release ਕੋਵਿਡ-19 ਦੀ ਵੈਕਸੀਨੇਸ਼ਨ(ਟੀਕਾਕਰਨ)ਦਾ ਨਵਾਂ ਕਾਰਡ ਸਾਈਜ਼ ਰਿਕਾਰਡ ਸਤੰਬਰ 14, 2021 Media inquiries ਅਲਬਰਟਾਵਾਸੀ ਜਲਦ ਹੀ ਆਪਣੀ ਵੈਕਸੀਨੇਸ਼ਨ ਦਾ ਸਬੂਤ ਮਾਈ ਹੈਲਥ ਰਿਕਾਰਡਜ਼ ਦੁਆਰਾ ਕਾਰਡ ਵਾਂਗ ਪ੍ਰਿੰਟ ਕਰ ਸਕਣਗੇ। 16 ਸਤੰਬਰ ਤੋਂ ਅਲਬਰਟਾਵਾਸੀ ਆਪਣੇ ਕਾਰਡ ਸਾਈਜ਼ ਵੈਕਸੀਨੇਸ਼ਨ ਦੇ ਸਬੂਤ ਦੀ ਕਾਪੀ ਪ੍ਰਿੰਟ ਕਰ ਸਕਣਗੇ ਜਾਂ ਇਸਨੂੰ ਆਪਣੇ ਫੋਨ ਜਾਂ ਟੈਬਲੇਟ ਤੇ ਦਿਖਾ ਸਕਣਗੇ। ਟੀਕੇ […]

समाचार विज्ञप्ति टीकाकरण प्रोत्साहन का आरंभ 13 सितंबर 2021 पात्र एल्बर्टावासी अब COVID-19 टीके की पहली या दूसरी खुराक प्राप्त करने के लिए $100 मूल्य का डेबिट कार्ड प्राप्त करने के लिए रजिस्टर कर सकते हैं। यह एकमुश्त प्रोत्साहन 18 वर्ष या इससे अधिक आयु के उन सभी एल्बर्टावासियों के लिए है, जो 3 सितंबर […]

News release  ਟੀਕਾਕਰਨ (ਵੈਕਸੀਨੇਸ਼ਨ) ਪ੍ਰੋਤਸਾਹਨ ਦੀ ਸ਼ੁਰੂਆਤ  ਸਤੰਬਰ 13, 2021 Media inquiries  ਯੋਗ ਅਲਬਰਟਨਜ਼ ਹੁਣ ਕੋਵਵਡ-19 ਦੇਟੀਕੇਦੀ ਪ੍ਵਹਲੀ ਜਾਾਂਦੂਜੀ ਖੁਰਾਕ ਪ੍ਰਾਪ੍ਤ ਕਰਨ ਲਈ 100 ਡਾਲਰ ਦਾ ਡੈਵਬਟ ਕਾਰਡ ਪ੍ਰਾਪ੍ਤ ਕਰਨ ਲਈ ਰਵਜਸਟਰ ਕਰ ਸਕਦੇਹਨ।  ਇਹ ਇੱਕ ਵਾਰ ਮਿਲਣ ਵਾਲਾ ਪ੍ਰੋਤਸਾਹਨ 18 ਸਾਲ ਜਾਾਂਇਸ ਤੋਂ ਵੱਧ ਉਿਰ ਦੇਸਾਰੇਅਲਬਰਟਨਜ਼ ਲਈ ਹੈਮਜਨ੍ਾਾਂਨ ੰ 3 ਜਾਾਂ14 ਸਤੰਬਰ ਦੇਮਵਚਕਾਰ ਟੀਕੇਦੀ […]

New card-sized COVID-19 vaccination record September 14, 2021 Media inquiries Albertans can soon get their proof of vaccination on a new convenient card-sized printout through My Health Records. Starting on Sept. 16, Albertans will be able to print a copy of their card-sized COVID-19 proof of vaccination or show it on their phone or tablet. “We […]

Vaccination clinic on wheels continues tour September 13, 2021 Media inquiries Alberta’s mobile vaccination clinic will be in a number of locations across the province Sept. 13-17. Launched in July, the mobile vaccination clinic is a joint effort between Alberta Health and a broad coalition of businesses to help further extend Alberta’s vaccination campaign. The […]

Vaccination incentive launches September 13, 2021 Media inquiries Eligible Albertans can now register to get a $100 debit card for receiving a first or second dose of COVID-19 vaccine. This one-time incentive is for all Albertans age 18 or older who receive either a first or second dose of vaccine between Sept. 3 and Oct. […]

Premier Kenney statement on hospital protests September 13, 2021 Media inquiries Premier Jason Kenney released the following statement on protests planned today at hospitals across Canada: “The right to peaceful protest is both constitutionally protected and a cherished Canadian value. But that right is not without limits. “Today’s protests must in no way obstruct the […]

यदि आप COVID-19 का टीकाकरण कराने में सक्षम हैं, तो आपको ऐसा करना चाहिए – भले ही आप पहले COVID-19 से संक्रमित होकर ठीक हो गए/गई हों। आरंभिक प्रमाण से पता चलता है कि COVID-19 के संक्रमण के बाद बहुत लंबे समय तक प्रतिरक्षण संभवतः नहीं रह सकता है और यह टीके से प्राप्त होने […]

समाचार विज्ञप्ति स्वास्थ्य देखभाल क्षमता में वृद्धि के लिए और अधिक निधीकरण 09 सितंबर 2021 अधिकतम $36 मिलियन के नए निधीकरण से वेतन में सुधार और अतिरिक्त कार्यबल क्षमता का निर्माण होगा, ताकि और अधिक एल्बर्टावासी अस्पतालों के बाहर देखभाल प्राप्त कर पाएँगे और चौथी लहर के दौरान COVID-19 के रोगियों के उपचार के लिए […]

  ਜੇ ਤੁਹਾਨੂੰ ਪਹਿਲਾਂ ਕੋਵਿਡ-19 ਹੋਣ ਤੋਂ ਬਾਦ ਠੀਕ ਹੋ ਚੁੱਕਾ ਹੈ ਤਾਂ ਵੀ ਤੁਸੀਂ ਜੇ ਸੰਭਵ ਹੈ ਤਾਂ ਵੈਕਸੀਨ ਲਓ। ਮੁਢਲੇ ਸਬੂਤ ਦੱਸਦੇ ਹਨ ਕਿ ਕੋਵਿਡ-19 ਤੋਂ ਇਮਿਉਨਿਟੀ ਜਿਆਦਾ ਲੰਮੇ ਸਮੇਂ ਤੱਕ ਨਹੀਂ ਰਹਿੰਦੀ ਅਤੇ ਇਹ ਟੀਕੇ ਜਿੰਨੀ ਸੁਰੱਖਿਆ ਵੀ ਨਹੀਂ ਦਿੰਦੀ। ਸਾਰੀਆਂ ਮਨਜ਼ੂਰਸ਼ੁਦਾ ਵੈਕਸੀਨ ਗੰਭੀਰ ਬਿਮਾਰੀ ਅਤੇ ਮੌਤ ਤੋਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। […]

News release ਹੈਲਥ ਕੇਅਰ ਦੀ ਸਮਰਥਾ ਵਧਾਉਣ ਲਈ ਹੋਰ ਫੰਡਿੰਗ  ਸਤੰਬਰ 09, 2021 Media inquiries   36 ਮਿਲੀਅਨ ਡਾਲਰ ਤੱਕ ਦੀ ਨਵੀਂ ਫੰਡਿੰਗ ਤਨਖਾਹਾਂ ਵਿੱਚ ਸੁਧਾਰ ਕਰੇਗੀ ਅਤੇ ਵਧੇਰੇ ਅਲਬਰਟਨਜ਼ ਨੂੰ ਹਸਪਤਾਲ ਤੋਂ ਬਾਹਰ ਦੇਖਭਾਲ ਲਈ ਅਤੇ ਚੌਥੀ ਲਹਿਰ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਧੇਰੇ ਸਾਧਨ ਦੇਣ ਲਈ ਹੋਰ ਕਰਮਚਾਰੀ ਵਧਾਉਣ ਵਿੱਚ ਸਹਾਇਕ […]

Future emergency benefit programs must be fair September 08, 2021 Media inquiries The Alberta Ombudsman releases an own motion investigation report into the government’s Emergency Isolation Support (EIS) program. On March 17, 2020, the Government of Alberta declared a state of public health emergency across the province as concerns over the novel coronavirus (COVID-19) pandemic […]

More registry services now available online September 08, 2021 Media inquiries Albertans can now order driver abstracts and vehicle information reports online. Alberta’s government continues its work to modernize government systems and services, with two new registry services available online as of Sept. 7. The services are available through the MyAlberta eServices portal. “By offering more […]

Nursing negotiations update: Statement from Minister Toews September 08, 2021 Media inquiries Minister of Treasury Board and Finance Travis Toews issued the following statement about the ongoing negotiations between Alberta Health Services (AHS) and the United Nurses of Alberta (UNA): “I’m pleased that AHS has issued a revised labour proposal to UNA in hopes of […]

$340 million for Alberta ranchers due to drought September 07, 2021 Media inquiries Alberta ranchers can apply for up to $200 per head through a $340-million support program. Producers can apply for an initial AgriRecovery payment through the 2021 Canada-Alberta Livestock Feed Assistance Initiative to help cover feed and water access costs for breeding female […]

Child and Youth Advocate releases a systemic review concerning nine young people September 08, 2021 Media inquiries Thorough assessment, information-sharing, and collaboration among service providers are key areas of recommendation. The Office of the Child and Youth Advocate released a review into the circumstances of nine young people who passed away over a 14-month period […]

News release   ਸਿਹਤ ਪ੍ਰਣਾਲੀ ਨੂੰ ਕੋਵਿਡ-19 ਤੋਂ ਬਚਾਉਣ ਲਈ ਹੋਰ ਕਾਰਵਾਈਆਂ ਸਤੰਬਰ 03, 2021 Media inquiries   ਬਿਨਾਂ ਵੈਕਸੀਨ ਦੇ ਲੋਕਾਂ ਵਿੱਚ ਕੋਵਿਡ-19 ਦੇ ਵਧ ਰਹੇ ਫੈਲਾਅ ਅਤੇ ਵਧਦੇ ਹਸਪਤਾਲ ਦਾਖਲਿਆਂ ਦੇ ਕਾਰਨ ਅਲਬਰਟਨਜ਼ ਵਿੱਚ ਇਸਦੇ ਫੈਲਣ ਨੂੰ ਘਟਾਉਣ ਅਤੇ ਹੈਲਥ ਕੇਅਰ ਸਿਸਟਮ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਅਸਥਾਈ ਉਪਾਵਾਂ ਦੀ ਜ਼ਰੂਰਤ ਹੈ। […]

ADDITIONAL VACCINE DOSES FOR TRAVELLERS ਐਸਟਰਾਜ਼ੈਨਿਕਾ ਜਾਂ ਮਿਕਸਡ(ਮਿਸ਼ਰਤ) ਸੀਰੀਜ਼ ਦੀ ਵੈਕਸੀਨ ਨਾਂ ਮੰਨੇ ਜਾਣ ਵਾਲੇ ਸਥਾਨਾਂ ਵਿੱਚ ਟਰੈਵਲ(ਯਾਤਰਾ) ਕਰਨ ਵਾਲੇ ਅਲਬਰਟਾਵਾਸੀ ਹੁਣ ਵੈਕਸੀਨ ਦੀ ਇੱਕ ਵਾਧੂ ਖੁਰਾਕ ਲੈ ਸਕਦੇ ਹਨ। ਅਲਬਰਟਾ ਵਿੱਚ ਵਰਤੇ ਜਾਣ ਵਾਲੇ ਮਨਜੂਰਸ਼ੁਦਾ ਕਿਸੇ ਵੀ ਟੀਕੇ ਦੀਆਂ ਦੋ ਖੁਰਾਕਾਂ ਵਾਲੇ ਅਲਬਰਟਨਜ਼ ਨੂੰ ਫੁਲੀ ਵੈਕਸੀਨੇਟਿਡ ਮੰਨਿਆ ਜਾਂਦਾ ਹੈ ਅਤੇ ਇਹ ਕੋਵਿਡ-19 ਵਿਰੁੱਧ ਵਧੀਆ […]

समाचार विज्ञप्ति संस्कृति दिवसों के माध्यम से एल्बर्टा की विविधता का उत्सव मनाएँ सरकार द्वारा प्रायोजित 122 स्थलों पर पूरे सितंबर के महीने चलने वाला कला, संगीत, भोजन और नृत्य का उत्सव परिवारों के लिए अनुकूल निःशुल्क गतिविधियाँ प्रदान करता है। कई स्थल स्वदेशी, फ्रेंच कनाडाई, चीनी और पूर्वी एशियाई जैसे अलग-अलग सांस्कृतिक समूहों का […]

ਨਿਊਜ਼ ਰਿਲੀਜ਼ ਪਹਿਲੀ ਤਿਮਾਹੀ ਦੀ ਅੱਪਡੇਟ: ਐਲਬਰਟਾ ਦੀ ਰਿਕਵਰੀ ਯੋਜਨਾਂ ਕੰਮ ਕਰ ਰਹੀ ਹੈ   ਵਿੱਤੀ ਵਰ੍ਹੇ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਸਰਕਾਰ ਦੇ ਆਰਥਿਕ ਨਜ਼ਰੀਏ ‘ਚ ਡਰਾਮਈ ਢੰਗ ਨਾਲ ਸੁਧਾਰ ਹੋਇਆ ਹੈ, ਜੋ ਪੁਸ਼ਟੀ ਕਰਦਾ ਹੈ ਕਿ ਆਰਥਿਕਤਾ ‘ਚ ਵਿਭਿੰਨਤਾ ਲਿਆਉਣ ਅਤੇ ਨੌਕਰੀਆਂ ਪੈਦਾ ਕਰਨ ਦੀ ਐਲਬਰਟਾ ਦੀ ਰਿਕਵਰੀ ਯੋਜਨਾਂ ਕੰਮ ਕਰ ਰਹੀ ਹੈ। […]

ਨਿਊਜ਼ ਰਿਲੀਜ਼ ਕਲਚਰ ਡੇਜ਼ ਦੁਆਰਾ ਐਲਬਰਟਾ ਦੀ ਵਿਭਿੰਨਤਾ ਦੇ ਜਸ਼ਨ ਮਨਾਉ 31 ਅਗਸਤ, 2021 ਸਤੰਬਰ ਮਹੀਨੇ ਵਿਚ ਕਲਾ, ਸੰਗੀਤ, ਭੋਜਨ ਅਤੇ ਨਾਚ ਦੇ ਮਹੀਨਾ ਭਰ ਲੰਬੇ ਜਸ਼ਨ ਪਰਿਵਾਰਕ ਕਿਸਮ ਦੇ ਮੁਫਤ ਈਵੈਂਟ ਪੇਸ਼ ਕਰਨਗੇ, ਜਿੰਨ੍ਹਾਂ ਦੀ ਮੇਜ਼ਬਾਨੀ ਸਰਕਾਰ ਵੱਲੋਂ ਸਪਾਂਸਰ ਕੀਤੇ ਗਏ 122 ਸਥਾਨਾਂ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ‘ਚੋਂ ਬਹੁਤ ਸਾਰੇ ਸਥਾਨ ਵੱਖ ਵੱਖ ਪ੍ਰਕਾਰ […]

News release ਅਲਬਰਟਾ 2030: ਮਾਈਕ੍ਰੋ ਕਰੀਡੈਂਸ਼ੀਅਲ ਦੇ ਨਵੇਂ ਮੌਕੇ ਅਗਸਤ 30, 2021 ਅਲਬਰਟਾ ਸਰਕਾਰ ਲੋਕਾਂ ਨੂੰ ਆਪਣੇ ਕੰਮ ਵਿੱਚ ਅੱਗੇ ਵਧਣ ਜਾਂ ਨੌਕਰੀ ਦੇ ਨਵੇਂ ਮੌਕੇ ਲੱਭਣ ਵਿੱਚ ਸਹਾਇਤਾ ਲਈ ਨਵੇਂ ਸੌਖੇ ਸਿੱਖਲਾਈ ਵਿਕਲਪ ਤਿਆਰ ਕਰ ਰਹੀ ਹੈ। ਉਦਯੋਗ, ਮਾਲਕ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਨਾਲ ਸਾਂਝੇਦਾਰੀ ਵਿੱਚ ਅਲਬਰਟਾ ਸਰਕਾਰ ਉੱਚ ਲੋੜ ਅਤੇ ਮੰਗ ਵਾਲੇ ਖੇਤਰਾਂ […]

समाचार विज्ञप्ति टीके की तीसरी खुराक 1 सितंबर से उपलब्ध 30 अगस्त 2021 1 सितंबर से आरंभ करके COVID-19 टीके की तीसरी खुराक सामूहिक देखभाल सुविधाओं में रहने वाले सभी वरिष्ठ नागरिकों और कमजोर रोग-प्रतिकारक क्षमता वाले (immunocompromised) एल्बर्टावासियों के लिए उपलब्ध होगी। एल्बर्टा सरकार ने हमारे सबसे कमजोर लोगों की देखभाल को हमेशा प्राथमिकता […]

इस समय कुछ सार्वजनिक इनडोर परिवेशों में अभी भी मास्क अनिवार्य हैं। इनमें शामिल हैं:  जनपरिवहन का उपयोग करना, जिसमें साझा सवारी वाहन, टैक्सियाँ, मोटर कोच और शटल शामिल हैं  किसी सतत देखभाल सुविधा, और साथ ही ऐसी किसी सुविधा में जाना या कार्य करना, जिसका संचालन एएचएस (AHS), कवनेंट (Covenant) या इनके द्वारा अनुबंधित […]

Stars of Alberta Volunteer Awards ਇਸ ਸਾਲ ਦੇ ਸਟਾਰਜ਼ ਆਫ਼ ਅਲਬਰਟਾ ਵਲੰਟੀਅਰ ਅਵਾਰਡ ਲਈ ਨਾਮਜ਼ਦਗੀਆਂ 15 ਸਤੰਬਰ ਤੱਕ ਖੁੱਲੀਆਂ ਹਨ। ਇਹ ਐਵਾਰਡ ਕਮਿਊਨੀਟੀਜ਼ ਵਿੱਚ ਸਥਾਈ ਪ੍ਰਭਾਵ ਪਾਉਣ ਵਾਲਿਆਂ ਦਾ ਸਨਮਾਨ ਕਰਦੇ ਹਨ। ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਦੋ ਪੁਰਸਕਾਰ ਦਿੱਤੇ ਜਾਂਦੇ ਹਨ: ਨੌਜਵਾਨ (24 ਸਾਲ ਦੀ ਉਮਰ ਤੱਕ) ਬਾਲਗ(ਐਡਲਟ) ਸੀਨੀਅਰ ਬ੍ਰੇਕਿੰਗ ਬੈਰੀਅਰਜ਼(ਰੁਕਾਵਟਾਂ ਹਟਾਉਣੀਆਂ) ਸ਼੍ਰੇਣੀ […]

Current Masking Guidelines ਕੁਝ ਪਬਲਿਕ ਇਨਡੋਰ ਸਥਾਨਾਂ ਵਿੱਚ ਅਜੇ ਵੀ ਮਾਸਕ ਦੀ ਲੋੜ ਹੈ। ਇਹਨਾਂ ਵਿੱਚ ਸ਼ਾਮਲ ਹਨ: ਪਬਲਿਕ ਟ੍ਰਾਂਸਪੋਰਟ ਜਿਸ ਵਿੱਚ ਰਾਈਡ ਸ਼ੇਅਰ ਵਾਹਨ, ਟੈਕਸੀਆਂ, ਮੋਟਰ ਕੋਚ ਅਤੇ ਸ਼ਟਲ ਸ਼ਾਮਲ ਹਨ। ਕਿਸੇ ਵੀ ਨਿਰੰਤਰ ਦੇਖਭਾਲ ਸਹੂਲਤ(continuing care facility) ਵਿੱਚ ਕੰਮ ਕਰਨ ਜਾਂ ਉਥੇ ਵਿਜ਼ਿਟ ਕਰਨ ਅਤੇ ਨਾਲ ਹੀ ਏਐਚਐਸ ਅਤੇ ਉਨ੍ਹਾਂ ਨਾਲ ਕੌਂਟਰੈਕਟ ਵਿੱਚ […]

News release ਕੈਬਨਿਟ ਵਿੱਚ ਤਬਦੀਲੀ ਆਰਥਿਕ ਸੁਧਾਰ ਅਤੇ ਨਵੀਨੀਕਰਣ ਦਾ ਸਮੱਰਥਨ ਕਰਦੀ ਹੈ  ਜੁਲਾਈ 8, 2021 Media inquiries ਪ੍ਰੀਮੀਅਰ ਜੇਸਨ ਕੈਨੀ ਨੇ ਕੈਬਨਿਟ ਵਿੱਚ ਕਈ ਤਬਦੀਲੀਆਂ ਦੀ ਘੋਸ਼ਣਾ ਕੀਤੀ ਹੈ ਅਤੇ ਅਲਬਰਟਾ ਦੀ ਆਰਥਿਕਤਾ ਵਿੱਚ ਸੁਧਾਰ ਲਈ 6 ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਹੈ। ਕੋਵਿਡ-19 ਪੈਨਡੈਮਿਕ ਤੋਂ ਉਭੱਰਦੇ ਹੋਏ ਸਰਕਾਰ ਆਰਥਿਕਤਾ ਦਾ ਨਿਰਮਾਣ, ਵਿੱਭਿੱਨਤਾ ਅਤੇ […]

News release ਜੁਲਾਈ 5, 2021 ਅਲਬਰਟਾ ਸਰਕਾਰ ਜੌਬ ਲਈ ਤਿਆਰ ਹੁਨਰ ਅਤੇ ਮਾਲਕਾਂ ਲਈ ਹੁਨਰਮੰਦਾਂ ਤੱਕ ਸਹੀ ਪਹੁੰਚ ਦੇਣ ਲਈ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਕੰਮ ਤੇ ਸਿਖਲਾਈ ਦੇ ਮੌਕਿਆਂ ਵਿੱਚ ਸਹਾਇਤਾ ਲਈ ਫੰਡਿੰਗ ਕਰ ਰਹੀ ਹੈ। ਉਦਯੋਗ, ਮਾਲਕ ਅਤੇ ਪੋਸਟ ਸੈਕੰਡਰੀ ਅਦਾਰਿਆਂ ਦੀ ਹਿੱਸੇਦਾਰੀ ਵਿੱਚ ਅਲਬਰਟਾ ਸਰਕਾਰ Work-Integrated Learning Industry Voucher pilot program (ਕਿੱਤਾ ਮੁੱਖੀ […]

News release ਜੁਲਾਈ 6, 2021  ਅਲਬਰਟਾ ਸਰਕਾਰ ਅਤੇ ਕਨੇਡਾ, ਅਲਬਰਟਾ ਦੇ ਘੱਟ ਆਮਦਨੀ ਵਾਲੇ 35,500 ਲੋੜਵੰਦ ਪਰਿਵਾਰਾਂ ਨੂੰ ਕਨੇਡਾ ਅਲਬਰਟਾ ਹਾਉਸਿੰਗ ਬੈਨੀਫਿਟ ਰਾਹੀਂ ਕਿਰਾਏ ਵਿੱਚ ਸਹਾਇਤਾ ਕਰੇਗੀ। ਸੀਨੀਅਰ ਅਤੇ ਹਾਉਸਿੰਗ ਮੰਤਰੀ, ਜੋਸਫੀਨ ਪੌਨ ਅਤੇ ਕੇਂਦਰੀ ਪਰਿਵਾਰ, ਬਾਲ ਅਤੇ ਸਮਾਜਿਕ ਵਿਕਾਸ ਮੰਤਰੀ, ਅਹਿਮਦ ਹੁਸੈਨ ਅਤੇ ਕਨੇਡਾ ਮੌਰਗੇਜ ਅਤੇ ਹਾਊਸਿੰਗ ਨਾਲ ਸਬੰਧਿਤ ਮੰਤਰੀ ਨੇ ਅਲਬਰਟਾ ਦੇ ਘੱਟ […]

Alberta 2030: Expanding work-integrated learning July 05, 2021 Alberta’s government is helping fund new on-the-job learning opportunities for post-secondary students, helping to build job-ready skills and increase access to talent for employers. In partnership with industry, employers and post-secondary institutions, Alberta’s government is investing $3.6 million in new work-integrated learning opportunities in key priority areas […]

  https://www.alberta.ca/covid-19-public-health-actions.aspx  

अब एल्बर्टा आधिकारिक रूप से गर्मियों के लिए खुला है। इनडोर सामाजिक जनसमूहों समेत सभी प्रतिबंधों को हटा दिया गया है अनिवार्य एकांतवास और संगरोध के नियम अभी भी लागू हैं अस्पतालों, सतत देखभाल, जनपरिवहन, राइडशेयर और टैक्सियों में मास्क पहनना अभी भी आवश्यक है और अधिक जानकारी के लिए: https://www.alberta.ca/covid-19-public-health-actions.aspx

समाचार विज्ञप्ति और भी अधिक एल्बर्टावासियों को $1,200 का अत्यावश्यक कर्मी लाभ (Critical Worker Benefit) प्राप्त होगा  22 जून 2021 एल्बर्टावासियों और अर्थव्यवस्था को समर्थन देने में उठाए गए खतरों की अभिस्वीकृति के रूप में 76,500 और अधिक कर्मियों को एकमुश्त भुगतान प्राप्त होगा। अत्यावश्यक कर्मी लाभ (Critical Worker Benefit) एक संयुक्त संघीय-प्रांतीय कार्यक्रम है, […]

More Albertans to receive $1,200 Critical Worker Benefit June 22, 2021 Media inquiries 76,500 more workers to receive a one-time payment to recognize the risks they have taken to support Albertans and the economy. The Critical Worker Benefit is a joint federal-provincial program with $465 million available to recognize the hard work of critical workers during […]

News release  12 ਸਾਲ ਤੋਂ ਵੱਧ ਦੇ ਸਾਰੇ ਅਲਬਰਟਾਵਾਸੀ ਹੁਣ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੇ  ਯੋਗ ਹਨ  June 18, 2021 Media inquiries  ਤੁਰੰਤ ਲਾਗੂ ਸਥਿਤੀ ਥਵੱਚ ਕੋਈ ਵੀ ਅਲਬਰਟਾਵਾਸੀ ਥਜਸਨੇ mRNA (ਫਾਈਜ਼ਰ ਜਾਾਂ ਮੌਡਰਨਾ) ਦੀ ਪਥਹਲੀ ਖੁਰਾਕ ਮਈ ਜਾਾਂ ਇਸਤੋਂ ਪਥਹਲਾਾਂ ਲਈ ਹੈ ਉਹ ਕੋਥਵਡ-19 ਦੀ ਦੂਜੀ ਖੁਰਾਕ ਲਈ ਬੁਥਕੰਗ ਕਰ  ਸਕਦੇ ਹਨ।  ਅਲਬਰਟਾ […]

ਅਲਬਰਟਾ ਵੱਲੋਂ 70%ਟੀਕਾਕਰਨ ਹੋਣ ਤੇ ਜੁਲਾਈ 1 ਤੋਂ ਪੂਰੀ ਖੁੱਲ ਦੀ ਤਿਆਰੀ June 18, 2021 ਅਲਬਰਟਾ ਦੇ ਓਪਨ ਫਾਰ ਸਮਰ ਦੇ ਅਖੀਰਲੇ ਮੁਕਾਮ ਤੇ ਪਹੁੰਚਣ ਤੇ ਸਟੇਜ 3 ਸ਼ੁਰੂ ਕਰਨ ਤੋਂ ਪਹਿਲਾਂ ਦੇ 2 ਹਫਤਿਆਂ ਦੇ ਉਡੀਕ ਸਮੇ ਵਿੱਚ ਤੇਜੀ ਲਿਆ ਰਿਹਾ ਹੈ। 17 ਜੂਨ ਤੱਕ 70.2% ਅਲਬਰਟਾਵਾਸੀਆਂ ਨੂੰ ਘੱਟੋ ਘੱਟ 1 ਖੁਰਾਕ ਦੇਣ ਨਾਲ […]

News release ਓਪਨ ਫਾਰ ਸਮਰ ਲਾਟਰੀ ਵਿੱਚ ਟ੍ਰੈਵਲ ਪੁਰਸਕਾਰ ਜੋੜੇ ਜੂਨ 17, 2021 Media inquiries ਕੋਵਿਡ-19 ਦੀ ਮਨਜੂਰਸ਼ੁਦਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲੈਣ ਵਾਲੇ ਅਲਬਰਟਾਵਾਸੀਆਂ ਨੂੰ ਹੁਣ ਵੈਸਟ ਜੈੱਟ ਅਤੇ ਏਅਰ ਕਨੇਡਾ ਵੱਲੋਂ ਵਕੇਸ਼ਨ ਪੈਕੇਜ ਅਤੇ ਹੋਰ ਟ੍ਰੈਵਲ ਇਨਾਮ ਜਿੱਤਣ ਦੇ ਮੌਕੇ ਮਿਲਣਗੇ। ਇੱਕ-ਇੱਕ ਮਿਲੀਅਨ ਡਾਲਰ ਦੇ 3 ਡਰਾਵਾਂ ਦੇ ਨਾਲ ਅਲਬਰਟਾ ਦੇ ਓਪਨ […]

News release  ਅਲਬਰਟਾ ਵਿੱਚ ਵੈਕਸੀਨ ਦੀ ਦੂਜੀ ਖੁਰਾਕ ਦੇਣ ਵਿੱਚ ਤੇਜ਼ੀ June 10, 2021 ਤੁਰੰਤ ਲਾਗੂ ਸਵਿਤੀ ਵਵਿੱਚ ਹਰੇਕ ਅਲਬਰਟਾਵਾਸੀ ਵਜਸਨੇ ਪਵਹਲੀ ਖੁਰਾਕ ਅਪਰੈਲ ਜਾਾਂ ਇਸਤੋਂ ਪਵਹਲਾਾਂ  ਲਈ ਹੈ ਉਹ ਆਪਣੀ ਦੂਜੀ ਖੁਰਾਕ ਲਈ ਬੁਵਕੰਗ ਕਰ ਸਕਦੇ ਹਨ। ਅਲਬਰਟਾ, ਦੂਜੀ ਖੁਰਾਕ ਲਈ ਯੋਗ ਅਬਾਦੀ ਵ ਿੱਚੋਂ16.7 ਪ੍ਰਤੀਸ਼ਤ ਲੋਕਾਾਂ ਦਾ ਪ੍ੂਰੀ ਤਰਾਾਂ ਟੀਕਾਕਰਨ ਕਰਕੇ ਦੇਸ਼ ਵ […]

News release ਸਮਰ ਓਪਨਨਿੰਗ ਪਲੈਨ(ਗਰਮੀ ਰ ੁੱਤ ਦੌਰਾਨ ਸਹੂਲਤਾਾਂ ਖੋਲਣ ਸਬਿੰਧੀ ਯੋਜਨਾ) ਦਾ ਦੂਜਾ ਪੜਾਅ 10 ਜੂਨ ਤੋਂ ਸ਼ ਰੂ ਹੋ ਰਹਾ ਹੈ। ਜੂਨ 09, 2021 ਅਲਬਰਟਾ, ਨਿਟਨੈੁੱ ਸ ਸੈਂਟਰ, ਲਾਇਬਰੇਰੀਆਾਂ, ਨਸਨੇਮਾ ਘਰ ਅਤੇ ਵੁੱਡੇ ਆਊਟਡੋਰ(ਬਾਹਰੀ)ਇਕੁੱਠ ਮ ੜ ਸ਼ ਰੂ ਕਰਕੇ ਸ ਰੁੱਨਖਅਤ ਸਧਾਰਨ ਮਹੌਲ ਨਵੁੱਚ ਪਰਤਣ ਵੁੱਲ ਵੁੱਡਾ ਕਦਮ ਚ ੁੱਕ ਨਰਹਾ ਹੈ। 10 […]

News release ਸੂਬਾਈ ਸੈਰ ਸਪਾਟਾ ਸਥਾਨ ਇੰਨਾਾਂ ਗਰਮੀਆਾਂ ਵ ਿੱਚ ਖ ਿੱਲ ਰਹੇ ਹਨ। ਜੂਨ 09, 2021 ਸੂਬਾ 10 ਜੂਨ ਤੋਂ ਕ ਝ ਵਮਊਜ਼ੀਅਮ, ਇਵਤਹਾਸਕ ਸਥਾਨ ਅਤੇ ਆਰਕਾਈ ਜ਼(ਪ ਰਲੇਖ)ਦ ਬਾਰਾ ਖੋਲਣੇ ਸ਼ ਰੂ ਕਰੇਗਾ। ਅਲਬਰਟਾ ਸਮਰ ਓਪਨਨਿੰ ਗ ਪਲੈਨਨਿੰ ਗ ਦੇ ਦੂਜੇ ਪੜਾਅ ਦੇ ਨਹਿੱਸੇ ਵਿੱਜੋਂ ਨਮਊਜ਼ੀਅਮ ਅਤੇ ਪੁਰਾਲੇਖ ਲੋਕਾਾਂ ਲਈ ਘਟਾਈ ਹੋਈ ਸਮਰਥਾ […]

ਨਿਊਜ਼ ਰਿਲੀਜ਼ ਐਲਬਰਟਾ ਦੂਸਰੀ-ਖਰਾਕ ਦੀਆਂ ਐਪੁਆਇੰਮੈਂਟਾਂ ‘ਚ ਤੇਜ਼ੀ ਲਿਆ ਰਿਹਾ ਹੈ ਸਾਰੇ ਐਲਬਰਟਾ ਨਿਵਾਸੀ ਜਲਦੀ ਹੀ ਵੈਸਕੀਨ ਦੀ ਦੂਸਰੀ ਖੁਰਾਕ ਲਗਵਾ ਸਕਣ ਦੇ ਯੋਗ ਹੋਣਗੇ, ਜੋ ਉਨ੍ਹਾਂ ਨੂੰ ਅਤੇ ਸਾਰੇ ਐਲਬਰਟਾ ਨਿਵਾਸੀਆਂ ਨੂੰ ਕੌਵਿਡ-19 ਤੋਂ ਮੁਕੰਮਲ ਸੁਰੱਖਿਆ ਦੇਣ ‘ਚ ਮਦਦ ਕਰੇਗੀ। ਐਲਬਰਟਾ ਦਾ ਵੈਸਕੀਨ ਲਗਾਉਣ ਦਾ ਪ੍ਰੋਗਰਾਮ ਨਵੇਂ ਦਿਸਹੱਦਿਆਂ ਨੂੰ ਛੂਹ ਰਿਹਾ ਹੈ, ਜਿਸ ਤਹਿਤ […]

ਨਿਊਜ਼ ਰਿਲੀਜ਼ ਐਲਬਰਟਾ ਓਪਨ ਫਾਰ ਸਮਰ ਪਲੈਨ ਦਾ ਪੜਾਅ 1 ਸ਼ੁਰੂ ਕਰਦਾ ਹੈ ਐਲਬਰਟਾ ਨਿਵਾਸੀ ਹੁਣ ਆਊਟਡੋਰ ਪੈਟੀਓ, ਵਾਲ ਕੱਟਣ ਅਤੇ ਹੋਰ ਸਰੀਰਕ ਐਕਟਿਵਿਟੀਆਂ ਦਾ ਅਨੰਦ ਮਾਣ ਸਕਦੇ ਹਨ, ਜਦੋਂ ਕਿ ਵੈਕਸੀਨ ਲਗਾਉਣ ਦੀਆਂ ਦਰਾਂ ਲਗਾਤਾਰ ਉੱਪਰ ਜਾ ਰਹੀਆਂ ਹਨ ਅਤੇ ਹਸਪਤਾਲ ਦਾਖਲੇ ਹੇਠਾਂ ਆ ਰਹੇ ਹਨ। 12 ਸਾਲ ਤੋਂ ਵੱਧ ਉਮਰ ਦੇ 50 ਪ੍ਰਤਿਸ਼ਤ […]

Alberta’s Open For Summer Plan May 28, 2021 Media inquiries Alberta’s government will remove provincewide health measures in three stages as vaccine targets are reached and hospitalizations decline. Alberta’s Open for Summer Plan provides a three-stage road map to lifting health restrictions and safely getting back to normal. The plan provides Albertans with a clear […]

ਨਿਊਜ਼ ਰਿਲੀਜ਼   ਹਜ਼ਾਰਾਂ ਨੌਕਰੀਆਂ ਪੈਦਾ ਕਰਨ ਵਾਸਤੇ ਇਤਿਹਾਸਕ ਪੂੰਜੀ–ਨਿਵੇਸ਼ 19 ਮਈ 2021 ਐਲਬਰਟਾ ਦੇ ਇਤਿਹਾਸ ‘ਚ ਨੌਕਰੀਆਂ ਲਈ ਟਰੇਨਿੰਗ ਦੇ ਸਭ ਤੋਂ ਵੱਡੇ ਪ੍ਰੋਗਰਾਮ ਦੁਆਰਾ 22,000 ਤੋਂ ਵੱਧ ਐਲਬਰਟਾਨਿਵਾਸੀ ਕੰਮ ‘ਤੇ ਵਾਪਸ ਜਾ ਸਕਣ ਦੇ ਯੋਗ ਹੋਣਗੇ। ਐਲਬਰਟਾ ਜੌਬਜ਼ ਨਾਉ (Alberta Jobs Now) ਪ੍ਰੋਗਰਾਮ ਸੂਬੇ ਭਰ ਵਿਚ ਬੇਰੁਜ਼ਗਾਰ ਅਤੇ ਅਲਪ-ਰੁਜ਼ਗਾਰ ਐਲਬਰਟਾ ਨਿਵਾਸੀਆਂ ਲਈ ਬਹੁਤਲੋੜੀਂਦੀਆਂ […]

ਨਿਊਜ਼ ਰਿਲੀਜ਼   ਕੇ-12 ਵਿਦਿਆਰਥੀ ਇਕ ਖੇਤਰ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ‘ਚ ਕਲਾਸਰੂਮਾਂ ‘ਚ ਵਾਪਸ ਪਰਤ ਰਹੇ ਹਨ 19 ਮਈ 2021 ਰਿਜਨਲ ਮਿਊਂਸਿਪੈਲਿਟੀ ਆਫ ਵੁੱਡ ਬੱਫਲੋ ਦੇ ਵਿਦਿਆਰਥੀਆਂ ਨੂੰ ਛੱਡ ਕੇ, ਐਲਬਰਟਾ ਭਰ ਦੇ ਵਿਦਿਆਰਥੀ ਬਣੀ ਯੋਜਨਾਂਅਨੁਸਾਰ 25 ਮਈ ਨੂੰ ਆਪਣੇ ਕਲਾਸਰੂਮਾਂ ‘ਚ ਵਾਪਸ ਪਰਤ ਆਉਣਗੇ। ਦੋ ਹਫਤਿਆਂ ਦੀ ਘਰ ‘ਚ ਪੜ੍ਹਾਈ ਦੀ […]

ਨਿਊਜ਼ ਰਿਲੀਜ਼  ਇੰਟ੍ਰੈਕਟਿਵ ਮੈਪ ਐਲਬਰਟਾ ਦੀ ਵੈਕਸੀਨ ਕਵਰੇਜ ਦਰਸਾਉਂਦਾ ਹੈ 17 ਮਈ 2021 ਮੀਡੀਆ ਇਨਕੁਆਰੀਆਂ ਐਲਬਰਟਾ ਨਿਵਾਸੀ ਹੁਣ ਇਹ ਵੇਖਣ ਲਈ ਕਿ ਉਨ੍ਹਾਂ ਦੀਆਂ ਕਮਿਊਨਿਟੀਆਂ ‘ਚ ਵੈਕਸੀਨ ਲਾਉਣ ਦੀ ਸਥਿਤੀ ਕੀ ਹੈ, ਇਕਆਨਲਾਈਨ ਨਕਸ਼ਾ ਵਰਤਣ ਦੇ ਯੋਗ ਹਨ। ਐਲਬਰਟਾ ਨਿਵਾਸੀਆਂ ਨੂੰ ਆਪਣੇ ਸੂਬੇ ਵਿਚਲੀ ਕੌਵਿਡ-19 ਨਾਲ ਸਬੰਧਤ ਠੋਸ ਜਾਣਕਾਰੀ ਮੁਹੱਈਆ ਕਰਨ ਦੀ ਆਪਣੀ ਪ੍ਰਤਿਬਧਤਾ ਦੇ […]

ਨਿਊਜ਼ ਰਿਲੀਜ਼ ਫੈਮਿਲੀ ਰਿਜ਼ੋਰਸ ਸੈਂਟਰ ਐਲਬਰਟਾ ਭਰ ‘ਚ ਖੁੱਲ੍ਹ ਰਹੇ ਹਨ 7 ਮਈ 2021 ਪਰਿਵਾਰਾਂ ਅਤੇ ਡਿਸਏਬਿਲਿਟੀਆਂ ਵਾਲੇ ਲੋਕਾਂ ਨੂੰ ਚੰਗੇਰੀ ਸਹਾਇਤਾ ਪ੍ਰਦਾਨ ਕਰਨ ਲਈ ਐਲਬਰਟਾ ਸਰਕਾਰ ਪਰਿਵਾਰ ਸਰੋਤ ਕੇਂਦਰਾਂ ਤੱਕ ਪਹੁੰਚ ਨੂੰ ਵਧਾਉਣ ਹਿੱਤ 1.5 ਮਿਲੀਅਨ ਡਾਲਰ ਦਾ ਪੂੰਜੀ-ਨਿਵੇਸ਼ ਕਰ ਰਹੀ ਹੈ। ਪਰਿਵਾਰ ਸਰੋਤ ਕੇਂਦਰ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ ਡਿਸਏਬਿਲਿਟੀ ਸੇਵਾਵਾਂ, […]

Your Alberta (एल्बर्टा सरकार) क्या आप टीका लगवा रहे रही हैं? आपके अनुभव को थोड़ा आसान बनाने में मदद के लिए यहाँ कुछ सुझाव दिए गए हैं: + यदि आपके पास कोई प्रश्न या चिंताएं हैं, तो अपने स्वास्थ्य देखभाल प्रदाता के साथ पहले से ही बात करें। + अपने एपॉइंटमेंट के दौरान असुविधा को […]

समाचार विज्ञप्ति सभी 12+ एल्बर्टावासी COVID-19 टीकाकरण के लिए पात्र 05 मई 2021 शीघ्र ही 12 वर्ष की आयु से अधिक सभी एल्बर्टावासी स्वयं को सुरक्षित रखने तथा बढ़त को रोकने के प्रयोजन से COVID-19 टीकाकरण के लिए पात्र हो जाएँगे। सर्वाधिक गंभीर परिणामों के खतरे वाले एल्बर्टावासियों को टीके प्रस्तुत करने के बाद अब […]

All Albertans 12+ eligible for the COVID-19 vaccine May 05, 2021 All Albertans over the age of 12 will soon be eligible for COVID-19 vaccine to protect themselves and stop the spike. After offering vaccine to Albertans most at risk for severe outcomes, Alberta has now progressed to Phase 3, where everyone over the age […]

शिक्षकों/शिक्षिकाओं तथा शिक्षण व बाल देखभाल कर्मियों का टीकाकरण 03 मई 2021 मई से शुरू करके एल्बर्टा में शिक्षक/शिक्षिकाएँ तथा आरंभिक बचपन के शिक्षण व समर्थन कर्मी COVID-19 टीकाकरण के लिए एपॉइंटमेंट की बुकिंग आरंभ कर सकते हैं। 52,000 से भी अधिक प्रमाणित शिक्षक/शिक्षिकाएँ, 29,000 से भी अधिक समर्थन कर्मी और 24,000 से भी अधिक […]

समाचार विज्ञप्ति तेज वृद्धि को रोकने के लिए नई COVID-19 प्रतिबंध 04 मई 2021 नए अनिवार्य स्वास्थ्य प्रतिबंध COVID-19 की तेज वृद्धि की रोकथाम और स्वास्थ्य प्रणाली के संरक्षण में सहायता करेंगे। इनमें आउटडोर सामाजिक जनसमूह, स्कूल, खुदरा, रेस्तरां, उपासना स्थल, व्यक्तिगत और कल्याण सेवाएँ, आउटडोर खेल और फिटनेस, अंतिम संस्कार और माध्यमिकोत्तर संस्थानों पर […]

ਟੀਚਰਾਂ, ਐਜੂਕੇਸ਼ਨ ਅਤੇ ਚਾਈਲਡ ਕੇਅਰ ਵਰਕਰਾਂ ਨੂੰ ਵੈਕਸੀਨ ਲਗਾਉਣਾ 3 ਮਈ 2021 ਐਲਬਰਟਾ ਦੇ ਅਧਿਆਪਕ, ਚਾਈਲਡਹੁੱਡ ਐਜੂਕੇਟਰ ਅਤੇ ਸੁਪੋਰਟ ਸਟਾਫ 4 ਮਈ ਤੋਂ ਸ਼ੁਰੂ ਕਰਦਿਆਂ ਕੌਵਿਡ-19 ਵੈਕਸੀਨ ਲਈ ਆਪਣੀਆਂ ਐਪੁਆਇੰਮੈਂਟਾਂ ਬੁੱਕ ਕਰਨੀਆਂ ਅਰੰਭ ਕਰ ਸਕਦੇ ਹਨ। 52,000 ਤੋਂ ਵੱਧ ਸਰਟੀਫਾਈਡ ਅਧਿਆਪਕ, 29,000 ਸੁਪੋਰਟ ਸਟਾਫ ਅਤੇ 24,000 ਚਾਈਲਡ ਕੇਅਰ ਵਰਕਰ ਵੈਕਸੀਨ ਲਗਵਾ ਸਕਣ ਦੇ ਯੋਗ ਹੋਣਗੇ, […]

ਨਿਊਜ਼ ਰਿਲੀਜ਼ ਤੇਜ਼ ਵਾਧੇ ਨੂੰ ਰੋਕਣ ਲਈ ਨਵੀਆਂ ਕੌਵਿਡ-19 ਪਾਬੰਦੀਆਂ 4 ਮਈ 2021 ਨਵੀਆਂ ਲਾਜ਼ਮੀ ਹੈਲਥ ਪਾਬੰਦੀਆਂ ਕੌਵਿਡ-19 ਦੇ ਤੇਜ਼ ਵਾਧੇ ਨੂੰ ਰੋਕਣ ਅਤੇ ਹੈਲਥ ਸਿਸਟਮ ਨੂੰ ਸੁਰੱਖਿਅਤ ਕਰਨ ‘ਚ ਮਦਦ ਕਰਨਗੀਆਂ। ਇੰਨ੍ਹਾਂ ‘ਚ ਸ਼ਾਮਲ ਹਨ, ਆਊਟਡੋਰ ਸਮਾਜਿਕ ਇਕੱਠਾਂ, ਸਕੂਲਾਂ, ਰਿਟੇਲ, ਰੈਸੋਟਰੈਂਟਾਂ, ਪੂਜਾ ਸਥਾਨਾਂ, ਪਰਸਨਲ ਅਤੇ ਵੈੱਲਨੈੱਸ ਸੇਵਾਵਾਂ, ਆਊਟ ਡੋਰ ਸਪੋਰਟਸ ਅਤੇ ਫਿੱਟਨੈੱਸ, ਸਸਕਾਰਾਂ ਅਤੇ […]

Vaccinating teachers, education and child care workers May 03, 2021 Alberta teachers, early childhood educators and support staff can start booking COVID-19 vaccine appointments starting May 4. More than 52,000 certificated teachers, 29,000 support staff and 24,000 child care workers will be able to get the vaccine, helping protect schools, daycares and the health of […]

New COVID-19 restrictions to stop the spike May 04, 2021 Media inquiries New mandatory health restrictions will help stop the spike of COVID-19 and protect the health system. These include new restrictions on outdoor social gatherings, schools, retail, restaurants, places of worship, personal and wellness services, outdoor sports and fitness, funerals, and post-secondary institutions. The new […]

News Release Alberta 2030 strategy to transform higher education April 29, 2021   The Alberta 2030: Building Skills for Jobs strategy sets the road map for a re-envisioned post-secondary system focusing on high-quality education and the skills and training needed for Alberta’s future. The strategy presents clearly defined goals, objectives and initiatives to achieve a […]

ਮਿਨਿਸਟਰ ਦਾ ਬਿਆਨ ਏਸ਼ੀਅਨ ਹੈਰੀਟੇਜ ਮਹੀਨਾ: ਮਿਨਿਸਟਰ ਅਹੀਰ ਵੱਲੋਂ ਬਿਆਨ 01 ਮਈ 2021 ਲੀਲਾ ਸ਼ੈਰੋਨ ਅਹੀਰ, ਮਿਨਿਸਟਰ ਆਫ ਕਲਚਰ, ਮਲਟੀਕਲਚਰਲਿਜ਼ਮ ਐਂਡ ਸਟੈਟਸ ਆਫ ਵੂਮੈੱਨ ਨੇ ਏਸ਼ੀਅਨ ਹੈਰੀਟੇਜ ਮਹੀਨੇ ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ: “ਮਈ ਮਹੀਨੇ ਚ, ਅਸੀਂ ਏਸ਼ੀਅਨ ਕਮਿਊਨਿਟੀ ਦੇ ਐਲਬਰਟਾ ਚ ਲੰਮੇ ਅਤੇ ਅਮੀਰ ਇਤਿਹਾਸ, ਨਾਲ ਦੀ ਨਾਲ ਉਨ੍ਹਾਂ ਲੋਕਾਂ, ਜਿਹੜੇ ਆਪਣੇ ਪਰਿਵਾਰਾਂ […]

      ਬਿਆਨ ਜਿਨਸੀ ਹਿੰਸਾ ਜਾਗਰੂਕਤਾ ਮਹੀਨਾ: ਮਿਨਿਸਟਰ ਅਹੀਰ 1 ਮਈ 2021 ਮਿਨਿਸਟਰ ਆਫ ਕਲਚਰ, ਮਲਟੀਕਲਚਰਲਿਜ਼ਮ ਐਂਡ ਸਟੈਟਸ ਆਫ ਵੂਮੈੱਨ ਲੀਲਾ ਸ਼ੈਰੋਨ ਅਹੀਰ ਨੇ ਐਲਬਰਟਾ ‘ਚ ਜਿਨਸੀ ਹਿੰਸਾ ਬਾਰੇ ਹੇਠ ਲਿਖਿਆ ਬਿਆਨ ਜਾਰੀ ਕੀਤਾ: “ਜਿਨਸੀ ਹਿੰਸਾ ਦਾ ਸਾਡੀਆਂ ਕਮਿਊਨਿਟੀਆਂ ‘ਚ ਹਿਲਾ ਦੇਣ ਵਾਲਾ ਪ੍ਰਭਾਵ ਪੈਂਦਾ ਹੈ ਅਤੇ ਇਹ ਸਾਡੇ ‘ਚੋਂ ਹਰੇਕ ਉਪਰ ਅਸਰ ਪਾਉਂਦੀ […]

मंत्री वक्तव्य एशियाई विरासत महीना (Asian Heritage Month): मंत्री अहीर का वक्तव्य 01 मई 2021 संस्कृति, बहुसंस्कृतिवाद और महिलाओं की पदस्थिति मंत्री (Minister of Culture, Multiculturalism and Status of Women) लीला शैरॉन अहीर ने एशियाई विरासत महीने (Asian Heritage Month) पर निम्नलिखित वक्तव्य जारी किया: “मई में हम एल्बर्टा में एशियाई समुदाय के लंबे और […]

क्या आप COVID-19 की वजह से काम करने में असमर्थ हैं? कनाडा बहाली लाभ (Canada Recovery Benefit) ऐसे कर्मियों को प्रति सप्ताह $500 प्रदान करता है, जिन्होंने COVID-19 के कारण काम करना बंद कर दिया है या जिनकी आय 50% से कम हो गई है, और जो रोजगार बीमा के लिए पात्र नहीं हैं। और […]

     ਨਿਊਜ਼ ਰਿਲੀਜ਼ ਉੱਚ ਸਿੱਖਿਆ ‘ਚ ਪ੍ਰੀਵਰਤਨ ਲਿਆਉਣ ਵਾਸਤੇ ਐਲਬਰਟਾ 2030 ਸਟੈ੍ਟਿਜੀ 29 ਅਪਰੈਲ 2021 ਐਲਬਰਟਾ 2030: ਬਿਲਡਿੰਗ ਸਕਿੱਲਜ਼ ਫਾਰ ਜੌਬਜ਼ ਸਟ੍ਰੈਟਿਜੀ ਮੁੜ-ਕਲਪਿਤ ਪੋਸਟ-ਸੈਕੰਡਰੀ ਸਿਸਟਮ ਦੀ ਰੂਪ-ਰੇਖਾ ਤੈਅ ਕਰਦੀ ਹੈ,ਜਿਹੜਾ ਸਿਸਟਮ ਐਲਬਰਟਾ ਦੇ ਭਵਿੱਖ ਵਾਸਤੇ ਲੋੜੀਂਦੀ ਉੱਚ ਦਰਜੇ ਦੀ ਵਿਦਿਆ ਅਤੇ ਹੁਨਰਾਂ ਤੇ ਟਰੇਨਿੰਗ ਉੱਪਰ ਫੋਕਸ ਕਰਦਾ ਹੈ। ਇਹ ਰਣਨੀਤੀ ਐਲਬਰਟਾ ‘ਚ ਉੱਚ ਸਿੱਖਿਆ […]

  यदि एल्बर्टावासी अपना COVID-19 टीकाकरण कराना चाहते हैं, तो उन्हें अपने स्वास्थ्य और अपनी नौकरी के बीच चयन नहीं करना होगा। टीका लगवाने के लिए कामकाजी एल्बर्टावासी 3 घंटों के वेतनीय, कार्य-संरक्षित अवकाश का उपयोग कर सकते हैं।   सभी फुलटाइम और पार्टटाइम कर्मचारी पात्र हैं, चाहे उनके कार्यकाल की लंबाई कुछ भी हो। […]

हाल के COVID-19 जनस्वास्थ्य आदेशों से प्रभावित एल्बर्टा के व्यवसाय आज से शुरू करके लघु और मध्यम व्यवसाय पुनःआरंभ अनुदान (Small and Medium Enterprise Relaunch Grant) से एक और भुगतान के लिए आवेदन कर सकते हैं। 29 फरवरी, 2020 से पहले परिचालन करने वाले संगठनों के साथ-साथ 1 मार्च 2020 और 31 मार्च 2021 के […]

एल्बर्टा के त्वरित जाँच कार्यक्रम (rapid testing program) की बेहतर सुलभता 26 अप्रैल 2021 एल्बर्टा संगठनों के लिए त्वरित जाँच कार्यक्रमों (rapid testing programs) को सुरक्षित और प्रभावी ढंग से उपलब्ध कराना और अधिक आसान व सस्ता बना रहा है। एल्बर्टा सरकार द्वारा उपलब्ध कराए जाने वाले निःशुल्क त्वरित जाँच किट (rapid testing kits) प्राप्त करने […]


Current track

Title

Artist

Request A Song
close slider

    Advertise with Us