ADDITIONAL VACCINE DOSES FOR TRAVELLERS

Written by on September 7, 2021

ADDITIONAL VACCINE DOSES FOR TRAVELLERS

ਐਸਟਰਾਜ਼ੈਨਿਕਾ ਜਾਂ ਮਿਕਸਡ(ਮਿਸ਼ਰਤ) ਸੀਰੀਜ਼ ਦੀ ਵੈਕਸੀਨ ਨਾਂ ਮੰਨੇ ਜਾਣ ਵਾਲੇ ਸਥਾਨਾਂ ਵਿੱਚ ਟਰੈਵਲ(ਯਾਤਰਾ) ਕਰਨ ਵਾਲੇ ਅਲਬਰਟਾਵਾਸੀ ਹੁਣ ਵੈਕਸੀਨ ਦੀ ਇੱਕ ਵਾਧੂ ਖੁਰਾਕ ਲੈ ਸਕਦੇ ਹਨ।

ਅਲਬਰਟਾ ਵਿੱਚ ਵਰਤੇ ਜਾਣ ਵਾਲੇ ਮਨਜੂਰਸ਼ੁਦਾ ਕਿਸੇ ਵੀ ਟੀਕੇ ਦੀਆਂ ਦੋ ਖੁਰਾਕਾਂ ਵਾਲੇ ਅਲਬਰਟਨਜ਼ ਨੂੰ ਫੁਲੀ ਵੈਕਸੀਨੇਟਿਡ ਮੰਨਿਆ ਜਾਂਦਾ ਹੈ ਅਤੇ ਇਹ ਕੋਵਿਡ-19 ਵਿਰੁੱਧ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ।

ਹਾਲਾਂਕਿ ਕਨੇਡਾ ਤੋਂ ਬਾਹਰ ਦੇ ਕੁਝ ਅਧਿਕਾਰ ਖੇਤਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਕੋਵੀਸ਼ਿਲਡ/ ਐਸਟਰਾਜ਼ੈਨਿਕਾ ਜਾਂ ਮਿਸ਼ਰਤ ਖੁਰਾਕਾਂ ਨਾਲ ਵੈਕਸੀਨੇਟਿਡ ਵਿਜ਼ਿਟਰ ਨੂੰ ਸਵੀਕਾਰ ਨਹੀਂ ਕਰਨਗੇ।

ਜੇ ਤੁਹਾਨੂੰ ਯਾਤਰਾ ਕਰਨ ਲਈ ਵਾਧੂ ਖੁਰਾਕਾਂ ਦੀ ਲੋੜ ਹੈ ਤਾਂ ਤੁਸੀਂ alberta.ca/vaccine ਤੇ ਜਾਂ 811 ਤੇ ਕਾਲ ਕਰਕੇ ਜਾਂ ਫਾਰਮੇਸੀਆਂ ਅਤੇ ਡਾਕਟਰਾਂ ਦੇ ਦਫਤਰਾਂ ਦੁਆਰਾ ਆਨਲਾਈਨ ਬੁੱਕ ਕਰ ਸਕਦੇ ਹੋ।

ਦੂਜੀ ਖੁਰਾਕ ਤੋਂ ਘੱਟੋ ਘੱਟ 4 ਹਫਤਿਆਂ ਦੇ ਅੰਤਰਾਲ ਤੇ ਤੀਜੀ(ਵਾਧੂ)ਖੁਰਾਕ ਦੀ ਬੁਕਿੰਗ ਕਰੋ।


Reader's opinions

Current track

Title

Artist

Request A Song
close slider

    Advertise with Us